ਸ਼ਮਾ ਜੈਦੀ (ਜਨਮ 25 ਸਤੰਬਰ 1938), ਇੱਕ ਭਾਰਤੀ ਪਟਕਥਾ ਲੇਖਿਕਾ, ਕਾਸਟਿਊਮ ਡਿਜਾਇਨਰ, ਕਲਾ ਨਿਰਦੇਸ਼ਕ, ਨਾਟਕਰਮੀ, ਕਲਾ ਆਲੋਚਕ ਅਤੇ ਬਰਿਤਚਿਤਰ ਲੇਖਿਕਾ ਹੈ।[1][2]