ਸ਼ਰਦ ਯਾਦਵ | |
---|---|
![]() | |
ਨਿੱਜੀ ਜਾਣਕਾਰੀ | |
ਜਨਮ | ਅਖਮਾਉ ਪਿੰਡ, ਹੋਸ਼ੰਗਾਬਾਦ, ਮਧ ਪ੍ਰਦੇਸ਼ | ਜੁਲਾਈ 1, 1947
ਮੌਤ | 12 ਜਨਵਰੀ 2023[1] ਗੁਰੂਗਰਾਮ, ਹਰਿਆਣਾ, ਭਾਰਤ | (ਉਮਰ 75)
ਸਿਆਸੀ ਪਾਰਟੀ | ਜਨਤਾ ਦਲ (ਯੁਨਾਈਟਡ) |
ਜੀਵਨ ਸਾਥੀ | ਡਾਃ ਰੇਖਾ ਯਾਦਵ |
ਰਿਹਾਇਸ਼ | ਨਵੀਂ ਦਿੱਲੀ |
ਅਲਮਾ ਮਾਤਰ | ਜਬਲਪੁਰ ਇੰਜੀਨਿਅਰਿੰਗ ਕਾਲਜ ਤੋਂ ਬੀ ਟੇਕ |
ਕਿੱਤਾ | ਰਾਜਨੀਤੀਵਾਨ |
ਵੈੱਬਸਾਈਟ | www |
ਸ਼ਰਦ ਯਾਦਵ ((1 ਜੁਲਾਈ 1947 – 12 ਜਨਵਰੀ 2023) ) ਭਾਰਤ ਦੀ ਇੱਕ ਰਾਜਨੀਤਕ ਪਾਰਟੀ ਜਨਤਾ ਦਲ (ਯੁਨਾਈਟਡ) ਦਾ ਰਾਸ਼ਟਰੀ ਪ੍ਰਧਾਨ ਸੀ। ਉਸ ਨੇ ਬਿਹਾਰ ਪ੍ਰਦੇਸ਼ ਦੇ ਮਧੇਪੁਰਾ ਲੋਕ ਸਭਾ ਹਲਕਾ ਤੋਂ ਚਾਰ ਵਾਰ ਲੋਕ ਸਭਾ ਦੀ ਪ੍ਰਤਿਨਿਧਤਾ ਕੀਤੀ ਹੈ। ਇਸਦੇ ਇਲਾਵਾ ਉਹ ਰਾਜ ਸਭਾ (ਉੱਚ ਸਦਨ) ਦਾ ਮੈਂਬਰ ਵੀ ਰਿਹਾ।