![]() Bangladesh Women's Cricket Batsman Sharmin Akhter | ||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Sharmin Akhter Supta | |||||||||||||||||||||||||||||||||||||||
ਜਨਮ | Gaibanda, Bangladesh | 31 ਦਸੰਬਰ 1995|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | |||||||||||||||||||||||||||||||||||||||
ਭੂਮਿਕਾ | Batsman | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 8) | 26 November 2011 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 2 November 2019 ਬਨਾਮ Pakistan | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 10) | 28 August 2012 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਟੀ20ਆਈ | 30 October 2019 ਬਨਾਮ Pakistan | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2009/10-2010/11 | Dhaka Division Women | |||||||||||||||||||||||||||||||||||||||
2011-present | Abahani Limited Women | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 2 November 2019 | ||||||||||||||||||||||||||||||||||||||||
ਮੈਡਲ ਰਿਕਾਰਡ
|
ਸ਼ਰਮਿਨ ਅਖ਼ਤਰ ਸੁਪਤਾ ( ਬੰਗਾਲੀ: শারমিন আক্তার সুপ্ত ) (ਸ਼ਰਮੀਨ ਅਖ਼ਤਰ ਸੁਪਤਾ) (ਜਨਮ: 31 ਦਸੰਬਰ 1995, ਗਾਇਬਾਂਦਾ) ਇੱਕ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।
ਸ਼ਰਮਿਨ ਦਾ ਜਨਮ ਗਾਇਬਾਂਡਾ, ਬੰਗਲਾਦੇਸ਼ ਵਿੱਚ ਹੋਇਆ ਸੀ।[4]
ਸ਼ਰਮੀਨ ਨੇ 26 ਨਵੰਬਰ 2011 ਨੂੰ ਆਇਰਲੈਂਡ ਦੇ ਖਿਲਾਫ਼ ਆਪਣਾ ਵਨਡੇ ਡੈਬਿਊ ਕੀਤਾ ਸੀ। ਸ਼ਰਮੀਨ ਨੇ 28 ਅਗਸਤ 2012 ਨੂੰ ਆਇਰਲੈਂਡ ਦੇ ਖਿਲਾਫ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਵੀ ਕੀਤਾ ਸੀ।
ਅਕਤੂਬਰ 2018 ਵਿੱਚ, ਉਸ ਨੂੰ ਵੈਸਟਇੰਡੀਜ਼ ਵਿੱਚ 2018 ਆਈਸੀਸੀ ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5][6] ਨਵੰਬਰ 2021 ਵਿੱਚ, ਉਸਨੂੰ ਜ਼ਿੰਬਾਬਵੇ ਵਿੱਚ 2021 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[7]
ਸੰਯੁਕਤ ਰਾਜ ਦੇ ਖਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਮੈਚ ਵਿੱਚ, ਬੰਗਲਾਦੇਸ਼ੀ ਸਲਾਮੀ ਬੱਲੇਬਾਜ਼ ਸ਼ਰਮੀਨ ਅਕਤਰ ਨੇ 141 ਗੇਂਦਾਂ ਵਿੱਚ ਅਜੇਤੂ 130 ਦੌੜਾਂ ਬਣਾਈਆਂ ਅਤੇ 50 ਓਵਰਾਂ ਦੇ ਅੰਤ ਵਿੱਚ ਬੰਗਲਾਦੇਸ਼ ਨੂੰ 322-5 ਤੱਕ ਪਹੁੰਚਾਇਆ,[8] ਜਿੱਥੇ ਉਸ ਨੇ 11 ਚੌਕੇ ਲਗਾਏ ਅਤੇ ਉਸਨੇ ਬੰਗਲਾਦੇਸ਼ ਮਹਿਲਾ ਕ੍ਰਿਕੇਟ ਟੀਮ ਲਈ ਵਨਡੇ ਵਿੱਚ ਪਹਿਲੀ ਸੈਂਚੁਰੀਅਨ ਬਣ ਗਈ ਹੈ।[9] ਉਸ ਨੇ ਆਪਣਾ 26ਵਾਂ ਮੈਚ ਖੇਡ ਕੇ ਇਹ ਉਪਲਬਧੀ ਹਾਸਲ ਕੀਤੀ। ਵਨਡੇ ਕ੍ਰਿਕਟ ਵਿੱਚ ਪਿਛਲੀਆਂ ਸਰਵੋਤਮ ਵਿਅਕਤੀਗਤ ਪਾਰੀਆਂ 75 ਦੌੜਾਂ ਸਨ।[10]
ਜਨਵਰੀ 2022 ਵਿੱਚ, ਉਸਨੂੰ ਮਲੇਸ਼ੀਆ ਵਿੱਚ 2022 ਰਾਸ਼ਟਰਮੰਡਲ ਖੇਡਾਂ ਦੇ ਕ੍ਰਿਕਟ ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[11] ਉਸੇ ਮਹੀਨੇ ਬਾਅਦ ਵਿੱਚ, ਉਸ ਨੂੰ ਨਿਊਜ਼ੀਲੈਂਡ ਵਿੱਚ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ।[12]
ਸ਼ਰਮਿਨ ਨੇ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ ਸੀ।
ਸ਼ਰਮਿਨ ਨੇ 28 ਅਗਸਤ, 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਟੀ -20 ਕਰੀਅਰ ਵੀ ਬਣਾਇਆ ਸੀ।
ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[13][14]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)