ਸ਼ਰੇਨੂ ਪਰੀਖ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੈਚਲਰ ਓਫ ਫਾਰਮੇਸੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2010–ਹੁਣ |
ਸ਼ੈਨੂ ਪਰੀਖ (11 ਨਵੰਬਰ 1989 ਨੂੰ ਜਨਮ) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਅਤੇ ਉਹ "ਇਸ ਪਿਆਰ ਕੋ ਕਯਾ ਨਾਮ ਦੂਂ" ... ਇੱਕ ਵਾਰ ਫਿਰ ਵਿੱਚ "ਆਸਥਾ ਸ਼ਲੋਕ ਅਗਨੀਹੋਤਰੀ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ।" ਉਹ ਹੁਣ ਇੱਕ ਨਵਾਂ ਕਿਰਦਾਰ "ਗੌਰੀ ਕੁਮਾਰੀ ਸ਼ਰਮਾ " ਕੁਨਾਲ ਜੈਸਿੰਘ ਦੇ ਵਿਰੁੱਧ ਦਿਲ ਬੋਲੇ ਓਬਰਾਏ (ਜੋ ਕਿ ਇਸ਼ਕਸ਼ਾਜ਼ ਦੀ ਸਪਿਨ ਸੀਰੀਜ ਹੈ) ਅਤੇ ਇਸ਼ਕਬਾਜ਼ ਵਿੱਚ ਨਿਭਾ ਰਹੀ ਹੈ।
ਸਰੇਨੂ ਗੁਜਰਾਤ ਦੇ ਵਡੋਦਰਾ, ਗੁਜਰਾਤੀ ਪਰਿਵਾਰ ਤੋਂ ਹੈ।[1][2] ਉਸਨੇ ਬੀ.ਫਾਰਮ ਦੀ ਡਿਗਰੀ ਦੇ ਨਾਲ ਕਾਲਜ ਤੋਂ ਗ੍ਰੈਜੂਏਸ਼ਨ ਕਰਕੇ ਆਪਣੀ ਪੜ੍ਹਾਈ ਖਤਮ ਕੀਤੀ। ਉਹ ਸਕੂਲ ਦੇ ਨਾਟਕਾਂ ਵਿੱਚ ਭਾਗ ਲੈਣਾ ਪਸੰਦ ਕਰਦੀ ਸੀ, ਅਤੇ ਗਾਉਣ ਵਿੱਚ ਵੀ ਦਿਲਚਸਪੀ ਸੀ। ਪਰੀਖ ਨੇ 2007 ਵਿੱਚ ਮਿਸ ਯੂਨੀਵਰਸਿਟੀ ਦਾ ਖਿਤਾਬ ਜਿੱਤਿਆ ਸੀ[3]
{{cite web}}
: Unknown parameter |dead-url=
ignored (|url-status=
suggested) (help)