ਸ਼ਵੇਤਾ ਕਾਵਤਰਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਸ਼ਵੇਤਾ ਕਾਵਤਰਾ |
ਪੇਸ਼ਾ | ਮਾਡਲ, ਅਦਾਕਾਰਾ, ਟੈਲੀਵਿਜ਼ਨ ਪ੍ਰਦਰਸ਼ਕ |
ਜੀਵਨ ਸਾਥੀ | ਮਾਨਵ ਗੋਹਿਲ[1] |
ਬੱਚੇ | 1 |
ਸ਼ਵੇਤਾ ਕਾਵਤਰਾ (ਜਨਮ 1976) ਇੱਕ ਭਾਰਤੀ ਅਭਿਨੇਤਰੀ ਹੈ। ਇਸਨੂੰ ਇਸ ਦੀ ਭੂਮਿਕਾ ਪੱਲਵੀ ਅਗਰਵਾਲ ਲਈ ਕਹਾਣੀ ਘਰ ਘਰ ਕੀ ਤੋਂ ਅਤੇ ਕੁਮਕੁਮ ਵਿੱਚ ਨਿਵੇਦਿਤਾ ਨਾਲ ਪਛਾਣ ਬਣਾਈ। ਇਸਨੇ ਵੱਡੀ ਗਿਣਤੀ ਵਿੱਚ ਹੋਰ ਟੀ.ਵੀ. ਸੀਰੀਅਲਾਂ ਵਿੱਚ ਵੀ ਕੰਮ ਕੀਤਾ ਅਤੇ ਸਭ ਤੋਂ ਪ੍ਰਤੱਖ ਸੀ.ਆਈ.ਡੀ. ਵਿੱਚ ਦੇਖੀ ਗਈ ਹੈ। ਇਸਨੇ ਬਾਲ ਵੀਰ ਵਿੱਚ ਭਿਅੰਕਰ ਪਰੀ ਦੀ ਭੂਮਿਕਾ ਨਿਭਾਈ।
ਇਸਨੇ ਅਭਿਨੇਤਾ ਮਾਨਵ ਗੋਹਿਲ ਨਾਲ ਵਿਆਹ ਕਰਵਾਇਆ।[2][3] ਅੱਠ ਸਾਲ ਬਾਅਦ, ਇਹ ਦੋਵੇਂ ਇੱਕ ਧੀ, ਜ਼ਾਰਾ[4] (ਜਨਮ ' ਤੇ 11 ਮਈ, 2012), ਦੇ ਮਾਂ-ਪਿਉ ਬਣੇ।)[5][6]
ਇਸ ਜੋੜੇ ਨੇ ਡਾਂਸ ਮੁਕਾਬਲੇ ਪ੍ਰਦਰਸ਼ਨ ਨੱਚ ਬੱਲੀਏ 2 ਵਿੱਚ ਹਿੱਸਾ ਲਿਆ ਜਿੱਥੇ ਮਾਨਵ ਨੂੰ ਸਰੋਜ ਖ਼ਾਨ ਨੇ ਬੇਸਟ ਡਾਂਸਰ ਨਾਲ ਸਨਮਾਨਿਤ ਕੀਤਾ ਸੀ।