ਸ਼ਵੇਤਾ ਸਿਨਹਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
Parent(s) | ਮਰਹੂਮ ਸ਼੍ਰੀ ਪੀ.ਵੀ.ਸਮਰਥ ਸਮ੍ਰਿਤੀਰੇਖਾ ਸਮਰਥ |
ਸ਼ਵੇਤਾ ਸਿਨਹਾ (ਅੰਗ੍ਰੇਜ਼ੀ ਵਿੱਚ: Shweta Sinha)[1] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ, ਜੋ ਕਲਰਸ ਟੀਵੀ ਦੇ ਪ੍ਰਸਿੱਧ ਲੰਬੇ ਚੱਲ ਰਹੇ ਸੋਪ ਓਪੇਰਾ ਸਸੁਰਾਲ ਸਿਮਰ ਕਾ ਵਿੱਚ ਪਰੀ ਭਾਰਦਵਾਜ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।[2] ਉਹ ਨਾਗਪੁਰ, ਮਹਾਰਾਸ਼ਟਰ, ਭਾਰਤ ਵਿੱਚ ਰਹਿੰਦੀ ਹੈ।[3]
ਸਾਲ | ਟੀਵੀ ਸੀਰੀਅਲ ਦਾ ਨਾਮ | ਭੂਮਿਕਾ |
---|---|---|
2011–2018 | ਸਸੁਰਾਲ ਸਿਮਰ ਕਾ | ਪਰੀ ਸਚਦੇਵਾ ਭਾਰਦਵਾਜ |
2019 | ਸ਼ਕਤੀ | ਰੇਖਾ ਬਾਂਸਲ |
2021 | ਕਿਉੰ ਉਥੇ ਦਿਲ ਛੋਡ ਆਏ | ਬਿੰਦੂ ਪ੍ਰਤਾਪ ਸਿੰਘ |