ਸ਼ਾਂਤੀ ਰੰਗਾਨਾਥਨ | |
---|---|
![]() | |
ਜਨਮ | |
ਪੇਸ਼ਾ | ਸਮਾਜ ਸੇਵਿਕਾ |
ਸਰਗਰਮੀ ਦੇ ਸਾਲ | 1980 |
ਲਈ ਪ੍ਰਸਿੱਧ | ਐਂਟੀ ਪਦਾਰਥਾਂ ਦੀ ਦੁਰਵਰਤੋਂ |
ਜੀਵਨ ਸਾਥੀ | ਟੀ. ਟੀ. ਰੰਗਾਨਾਥਨ |
ਪੁਰਸਕਾਰ | ਪਦਮ ਸ਼੍ਰੀ ਅਵਾਇਯਰ ਅਵਾਰਡ ਸੰਯੁਕਤ ਰਾਜ ਵਿਏਨਾ ਸਿਵਿਲ ਸੋਸਾਇਟੀ ਅਵਾਰਡ |
ਸ਼ਾਂਤੀ ਰੰਗਾਨਾਥਨ ਇਕ ਭਾਰਤੀ ਸੋਸ਼ਲ ਵਰਕਰ ਅਤੇ ਟੀ.ਟੀ.ਰੰਗਾਨਾਥਨ ਕਲੀਨੀਕਲ ਰਿਸਰਚ ਫ਼ਾਉਂਡੇਸ਼ਨ, ਟੀ ਟੀ ਕੇ ਹਸਪਤਾਲ ਦੇ ਪ੍ਰਬੰਧਨ ਵਾਲੀ ਇੱਕ ਗੈਰ ਸਰਕਾਰੀ ਜਥੇਬੰਦੀ ਦਾ ਪ੍ਰਬੰਧ, ਨਸ਼ੇ ਅਤੇ ਅਲਕੋਹਲ ਦੇ ਨਸ਼ਿਆਂ ਦੇ ਇਲਾਜ ਅਤੇ ਪੁਨਰਵਾਸ ਲਈ ਚੇਨਈ ਵਿੱਚ ਸਥਿਤ ਇੱਕ ਮੈਡੀਕਲ ਕੇਂਦਰ ਹੈ।[1] ਉਹ ਸੰਯੁਕਤ ਰਾਸ਼ਟਰ ਵਿਏਨਾ ਸਿਵਲ ਸੋਸਾਇਟੀ ਅਵਾਰਡ ਦੀ ਪਹਿਲੀ ਪ੍ਰਾਪਤ ਕਰਤਾ ਹੈ[2] ਅਤੇ 1992 ਵਿੱਚ, ਪਦਮ ਸ਼੍ਰੀ, ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ, ਨੂੰ ਭਾਰਤ ਸਰਕਾਰ ਦੇ ਵਲੋਂ ਉਸਦੇ ਸਮਾਜ ਲਈ ਯੋਗਦਾਨ ਪਾਉਣ ਕਾਰਨ ਦਿੱਤਾ ਗਿਆ।[3]
ਸ਼ਾਂਤੀ ਦਾ ਜਨਮ ਦੱਖਣ ਭਾਰਤੀ ਰਾਜ ਤਮਿਲਨਾਡੁ ਵਿੱਚ ਹੋਇਆ ਅਤੇ ਉਸਨੇ ਟੀ.ਟੀ.ਰੰਗਾਨਾਥਨ, ਟੀ.ਟੀ.ਕ੍ਰਿਸ਼ਨਾਮਾਚਰੀ ਜੋ ਭਾਰਤ ਦਾ ਵਿੱਤ ਮੰਤਰੀ ਹੈ ਦਾ ਪੋਤਾ, ਨਾਲ ਵਿਆਹ ਕਰਵਾਇਆ। ਰੰਗਾਨਾਥਨ 1979 ਵਿੱਚ ਵਿਧਵਾ ਹੋ ਗਈ, ਜਦੋਂ ਉਸਦੀ ਉਮਰ 33 ਸੀ, ਉਸਦੇ ਪਤੀ ਦੇ ਮਰਨ ਦਾ ਕਾਰਨ ਉਸਦੀ ਅਲਕੋਹਲ ਪੀਣ ਦੀ ਆਦਤ ਸੀ।[4] ਇਸ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਸ਼ਾਖੋਰੀ ਦੀ ਸਮੱਸਿਆ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ।
{{cite web}}
: Unknown parameter |dead-url=
ignored (|url-status=
suggested) (help)
{{cite journal}}
: CS1 maint: year (link)
{{cite journal}}
: CS1 maint: year (link)