ਸ਼ਾਹਰਾਜ਼ਾਦ ਅਲੀ (ਜਨਮ 27 ਅਪ੍ਰੈਲ, 1954) ਦਾ ਜਨਮ ਅਟਲਾਂਟਾ, ਜਾਰਜੀਆ, ਅਮਰੀਕਾ ਵਿੱਚ ਹੋਇਆ ਅਤੇ ਉਹ ਸਿਨਸਿਨਾਟੀ, ਓਹੀਓ ਵਿੱਚ ਵੱਡੀ ਹੋਈ। ਉਹ ਇੱਕ ਲੇਖਿਕਾ ਹੈ ਜਿਸ ਨੇ ਕੁਝ ਕਿਤਾਬਾਂ ਰਚੀਆਂ ਜਿਨ੍ਹਾਂ ਵਿੱਚ 'ਦ ਬਲੈਕਮੈਨ'ਸ ਗਾਈਡ ਟੂ ਅੰਡਰਸਟੈਂਡ ਦ ਬਲੈਕਵੁਮੈਨ' ਵੀ ਸ਼ਾਮਿਲ ਹੈ।[1][2][3] ਇਹ ਕਿਤਾਬ ਵਿਵਾਦਪੂਰਨ ਸੀ[4] ਜੋ 1989 ਵਿੱਚ ਪ੍ਰਕਾਸ਼ਿਤ ਹੋਈ।
ਲਾਸ ਐਂਜਲਸ ਟਾਈਮਜ਼, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਨਿਊਜ਼ਡੇਅ ਅਤੇ ਨਿਊਜ਼ਵੀਕ ਵਿੱਚ ਕਿਤਾਬ ਬਾਰੇ ਕਹਾਣੀਆਂ ਦੇਖੀਆਂ ਗਈਆਂ। ਅਲੀ ਨੇ ਟੋਨੀ ਬਰਾਊਨ ਦੇ ਜਰਨਲ, ਸੈਲੀ ਜੈਸੀ ਰਾਫੇਲ ਸ਼ੋਅ, ਫਿਲ ਡੋਨਹਾਊ ਸ਼ੋਅ ਅਤੇ ਗੇਰਾਲਡੋ ਟੀਵੀ ਪ੍ਰੋਗਰਾਮ 'ਤੇ ਦੇਖਿਆ ਗਿਆ- ਅਤੇ ਇਨਿੰਗ ਲਿਵਿੰਗ ਕਲਰ 'ਤੇ ਮਖੌਲ ਉਡਾਇਆ ਗਿਆ। ਰਿਪੋਰਟ ਅਨੁਸਾਰ ਕਿਤਾਬ ਨੇ ਬਲੈਕ ਬੁੱਕਸਟੋਰ ਨੂੰ ਨਵਾਂ ਕਾਰੋਬਾਰ ਦਿੱਤਾ, ਜਦਕਿ ਹੋਰ ਬਲੈਕ ਬੁੱਕਸਟੋਰਾਂ ਨੇ ਇਸ ਉੱਪਰ ਪਾਬੰਦੀ ਲਗਾ ਦਿੱਤੀ। ਇਸ ਨੇ ਲੇਖਾਂ ਦੀ ਇੱਕ ਕਿਤਾਬ (ਜਿਸ ਨੂੰ 'ਕਨਫਿਉਜ਼ਨ ਬਾਇ ਐਨੀ ਅਦਰ ਨੇਮ' ਕਿਹਾ ਜਾਂਦਾ ਹੈ) ਵੀ ਉਜਾਗਰ ਕੀਤੀ, ਜਿਸ ਨੇ ਦ ਮੈਨ'ਜ਼ ਗਾਈਡ ਦੇ ਨਕਾਰਾਤਮਕ ਪ੍ਰਭਾਵਾਂ ਦਾ ਪਤਾ ਲਗਾਇਆ।[5]
ਅਗਸਤ 2013 ਵਿੱਚ, ਐਚ.ਐਲ.ਐਨ. ਪ੍ਰੋਗਰਾਮ ਡਾ. ਡਰਿਊ ਆਨ ਕਾਲ ਤੇ ਇੱਕ ਮਹਿਮਾਨ ਟਿੱਪਣੀਕਾਰ ਵਜੋਂ ਮੀਡੀਆ ਵਿੱਚ ਮੁੜ ਆਈ। ਉਸ ਨੇ ਵਾਇਟ ਸੁਪਰਮੈਸਿਸਟ ਕ੍ਰੈਗ ਕੋਬ ਦੇ ਨਾਲ ਟ੍ਰਿਸ਼ਾ ਗੋਦਾਰਡ ਸ਼ੋਅ 'ਤੇ ਇੰਟਰਵਿਊ ਕੀਤੀ ਸੀ, ਉਹ ਕੋਬ ਦੇ ਨਾਲ ਸਹਿਮਤ ਸੀ ਕਿ ਕਾਲੀ ਅਤੇ ਗੋਰੀ ਨਸਲਾਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ।
ਅਲੀ 12 ਬੱਚਿਆਂ ਦੀ ਮਾਂ ਹੈ, ਜਿਨ੍ਹਾਂ ਵਿਚੋਂ ਉਸ ਨੇ ਨੌ ਬੱਚਿਆਂ ਨੂੰ ਗੋਦ ਲਿਆ।[6]
ਉਸ ਦੀਆਂ ਕੁਝ ਕਿਤਾਬਾਂ ਇਸ ਪ੍ਰਕਾਰ ਹੈ।
{{cite web}}
: Check date values in: |access-date=
(help); Unknown parameter |dead-url=
ignored (|url-status=
suggested) (help)Check date values in: |access-date=
(help)[ਮੁਰਦਾ ਕੜੀ]