ਸ਼ਿਖਾ ਪਾਂਡੇ

ਸ਼ਿਖਾ ਪਾਂਡੇ
ਸ਼ਿਖਾ 2020 ਆਈਸੀਸੀ ਮਹਿਲਾ ਟੀ -20 ਵਰਲਡ ਕੱਪ ਦੌਰਾਨ ਗੇਂਦਬਾਜ਼ੀ ਕਰਦੀ ਹੋਈ
ਨਿੱਜੀ ਜਾਣਕਾਰੀ
ਜਨਮ (1989-05-12) 12 ਮਈ 1989 (ਉਮਰ 35)
ਕਰਮੀਨਗਰ, ਗੋਆ
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ
ਭੂਮਿਕਾਆਲਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਸਰੋਤ: Cricinfo, 28 ਨਵੰਬਰ 2014

ਸ਼ਿਖਾ ਪਾਂਡੇ (ਜਨਮ 12 ਮਈ 1989) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ। ਉਸਦਾ ਜਨਮ ਕਰੀਮਨਗਰ, ਗੋਆ ਵਿੱਚ ਹੋਇਆ। ਸ਼ਿਖਾ ਨੇ ਆਪਣੇ ਪਹਿਲ਼ ਅੰਤਰਰਾਸ਼ਟਰੀ ਮੈਚ ਟਵੰਟੀ20 9 ਮਾਰਚ 2014 ਨੂੰ ਬੰਗਲਾਦੇਸ਼ ਦੇ ਖਿਲਾਫ ਕੋਕਸ ਬਜ਼ਾਰ ਕ੍ਰਿਕਟ ਸਟੇਡੀਅਮ ਬੰਗਲਾਦੇਸ਼ ਵਿੱਚ ਖੇਡਿਆ।[1][2] ਇਸੇ ਸਾਲ ਉਸਨੇ ਆਪਣੇ ਇੱਕ ਦਿਨਾਂ ਮੈਚ ਅਤੇ ਟੇਸਟ ਮੈਚ ਦੀ ਸੁਰੂਆਤ ਇੰਗਲੈਂਡ ਦੇ ਖਿਲਾਫ ਖੇਡਦੀਆਂ ਕੀਤੀ। ਸ਼ਿਖਾ ਹੁਣ ਤੱਕ ਦੋ ਟੇਸਟ, ਤਿੰਨ ਇੱਕ ਦਿਨਾਂ ਮੈਚ ਅਤੇ ਛੇ ਟਵੰਟੀ20 ਮੈਚ ਖੇਡ ਚੁੱਕੀ ਹੈ।[3]

ਸੁਰੂਆਤੀ ਜ਼ਿੰਦਗੀ

[ਸੋਧੋ]

ਪਾਂਡੇ ਨੇ 2011 ਤੋਂ ਈ.ਸੀ.ਈ ਦੀ ਡਿਗਰੀ ਗੋਆ ਇਨਜਿੰਨਰਿੰਗ ਕਾਲਜ ਤੋਂ ਪ੍ਰਾਪਤ ਕੀਤੀ। ਉਸਨੇ ਭਾਰਤੀ ਏਅਰ ਫੋਰਸ ਵਿੱਚ ਕੰਮ ਕੀਤੀ ਅਤੇ ਹਵਾਈ ਟ੍ਰੈਫਿਕ ਕੋਂਟਰੋਲਰ ਬਣ ਗਈ।[4]

ਹਵਾਲੇ

[ਸੋਧੋ]
  1. "Shikha Pandey". ESPN Cricinfo. Retrieved 27 November 2014.
  2. "Shikha, and engineering cricket dreams". International Cricket Council. Archived from the original on 5 ਦਸੰਬਰ 2014. Retrieved 27 November 2014. {{cite web}}: Unknown parameter |dead-url= ignored (|url-status= suggested) (help)