ਸ਼ਿਲਪਾ ਸਖਲਾਨੀ ਇੱਕ ਟੈਲੀਵੀਜ਼ਨ ਅਦਾਕਾਰਾ ਹੈ ਅਤੇ ਪ੍ਰਸਿੱਧ ਸੋਪ ਓਪੇਰਾ ਕਿਉਂਕੀ ਸਾਸ ਭੀ ਕਭੀ ਬਹੂ ਥੀ ਵਿੱਚ ਗੰਗਾ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਹ ਬੱਚਿਆਂ ਦੇ ਪ੍ਰਤਿਭਾ ਅਧਾਰਿਤ ਰਿਆਲਟੀ ਸ਼ੋਅ ਰਿਨ ਮੇਰ ਸਟਾਰ ਸੁਪਰਸਟਾਰ ਦੀ ਮੇਜ਼ਬਾਨੀ ਕਰਦੀ ਹੈ। ਉਸਨੇ ਬਿੱਗ ਬੌਸ ਸੀਜ਼ਨ 7 ਸ਼ੋਅ ਵਿੱਚ ਇੱਕ ਮੁਕਾਬਲੇਬਾਜ਼ ਦੇ ਰੂਪ ਵਿੱਚ ਵੀ ਭਾਗ ਲਿਆ।
ਸ਼ਿਲਪਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2001 ਵਿੱਚ ਅਰਜੁਨ ਪੁੰਜ ਅਤੇ ਹੋਰਾਂ ਨਾਲ ਫਿਲਮ 'ਤੇਰੇ ਲੀਏ' ਨਾਲ ਕੀਤੀ ਸੀ ਜੋ ਬਾਕਸਆਫਿਸ ‘ਤੇ ਫਲਾਪ ਰਹੀ ਅਤੇ ਫਿਰ ਉਸ ਨੇ 2002 ਵਿੱਚ “ਨਾ ਤੁਮ ਜਾਨੋ ਨਾ ਹਮ” ਵਿੱਚ ਇੱਕ ਸੰਖੇਪ ਭੂਮਿਕਾ ਨਿਭਾਈ। ਫਿਰ “ਕਿਉਂਕੀ ਸਾਸ ਭੀ ਕਭੀ ਬਹੁ ਥੀ” ਵਿੱਚ 2002 - 2008 ਤੱਕ ਗੰਗਾ ਦੇ ਰੂਪ ਵਿੱਚ ਦਿਖਾਈ ਦਿੱਤੀ। ਉਸ ਨੂੰ ਬਾਅਦ ਵਿੱਚ “ਕਿਆ ਹਾਦਸਾ ਕਿਆ ਹਕੀਕਤ” ਵਿੱਚ ਵੇਖਿਆ ਗਿਆ ਅਤੇ “ਲਵਾਨਿਆ” ਵਿੱਚ ਮੁੱਖ ਭੂਮਿਕਾ ਨਿਭਾਈ।
2005 ਵਿੱਚ, ਸਕਲਾਨੀ ਨੇ ਅਪੂਰਵਾ ਨਾਲ ਨਚ ਬਲੀਏ 1 ਵਿੱਚ ਭਾਗ ਲਿਆ ਅਤੇ ਸ਼ੋਅ “ਕਕਸੂਮ”, “ਜੱਸੀ ਜੈਸੀ ਕੋਈ ਨਹੀਂ” ਵਿੱਚ ਦਿਖਾਈ ਦਿੱਤੀ ਅਤੇ ਪੱਤੀ ਪਤਨੀ ਅੱਜ ਰ ਵੋਹ ਵਿੱਚ ਹਿੱਸਾ ਲਿਆ। 2012 ਵਿੱਚ, ਉਸ ਨੇ ਸਰਵਾਈਵਰ ਇੰਡੀਆ ਵਿੱਚ ਹਿੱਸਾ ਲਿਆ।
ਸਕਲਾਨੀ ਨੇ ਪ੍ਰਸਿੱਧ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਅਪੂਰਵਾ ਅਗਨੀਹੋਤਰੀ ਨਾਲ 2004 ਵਿੱਚ ਵਿਆਹ ਕਰਵਾਇਆ। [1][2]
ਸ਼ੋਅ |
ਰੋਲ |
---|---|
Kyunki Saas Bhi Kabhi Bahu Thi | Ganga Sahil Virani |
Kya Hadsaa Kya Haqeeqat | Pooja In Kaboo |
Kab Kaisey Kahan | Tanu/Rachel D'Mello |
Lavanya | Lavanya |
Shanno Ki Shaadi | Shalu |
Kkusum | Kusum |
Jassi Jaissi Koi Nahin | Vidhi |
Code Red Talaash | Mother's Spirit |
Savdhaan India | sonali raane (an episode in a case against dowry system) |
Yeh Hai Aashiqui | Aditi |
Dosti... Yaariyan... Manmarziyan | Nandini Pandey |
Darr Sabko Lagta Hai | Dr. Shahnaz Mistry (Episode five) |
ਸ਼ੋਅ | ਰੋਲ |
---|---|
Nach Baliye | Herself with Husband |
Pati Patni Aur Woh | Herself |
Survivor India | Herself |
Welcome - Baazi Mehmaan-Nawaazi ki | Herself |
Ek Hazaaron Mein Meri Behna Hai | Judge of singing competition with husband |
Bigg Boss 7[3][4] | Herself |
Bigg Boss 8 | Herself (Guest) |
Power Couple | Herself with husband |
Rin Mera Superstar | Host |
ਫਿਲਮ | ਸਾਲ | ਰੋਲ |
---|---|---|
Tere Liye | 2001 | Unknown |
Na Tum Jaano Na Hum | 2002 | Tina |