ਸ਼ੀਲਾ ਕਾਨੂੰਗੋ ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਸਨੇ ਏਅਰ ਪਿਸਟਲ ਪੇਅਰਸ ਵਿੱਚ 2002 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।[1][2][3]