ਸ਼ੈਲੇਂਦਰ | |
---|---|
ਜਾਣਕਾਰੀ | |
ਜਨਮ ਦਾ ਨਾਮ | ਸ਼ੰਕਰਦਾਸ ਕੇਸਰੀਲਾਲ |
ਜਨਮ | ਰਾਵਲਪਿੰਡੀ, ਪੰਜਾਬ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਵਿੱਚ) | 30 ਅਗਸਤ 1923
ਮੌਤ | 14 ਦਸੰਬਰ 1966 | (ਉਮਰ 50)
ਕਿੱਤਾ | ਗੀਤਕਾਰ |
ਸਾਲ ਸਰਗਰਮ | 1949-1966 |
ਸ਼ੰਕਰਦਾਸ ਕੇਸਰੀਲਾਲ ਸ਼ੈਲੇਂਦਰ (30 ਅਗਸਤ 1923 - 14 ਦਸੰਬਰ 1966) ਹਿੰਦੀ ਦੇ ਇੱਕ ਪ੍ਰਮੁੱਖ ਗੀਤਕਾਰ ਸਨ। ਉਨ੍ਹਾਂ ਦਾ ਜਨਮ ਰਾਵਲਪਿੰਡੀ ਵਿੱਚ ਅਤੇ ਦੇਹਾਂਤ ਮੁੰਬਈ ਵਿੱਚ ਹੋਇਆ। ਇਨ੍ਹਾਂ ਨੇ ਰਾਜ ਕਪੂਰ ਦੇ ਨਾਲ ਬਹੁਤ ਕੰਮ ਕੀਤਾ। ਰਾਜ ਕਪੂਰ ਨੇ ਸ਼ੈਲੇੰਦਰ ਨੂੰ 'ਭਾਰਤ ਦਾ ਪੁਸ਼ਕਿਨ' ਕਿਹਾ ਸੀ ਅਤੇ ਬਾਬੂ ਜਗਜੀਵਨ ਰਾਮ ਨੇ ਉਸਨੂੰ ਬਾਬੇ ਰਵਿਦਾਸ ਤੋਂ ਬਾਦ ਹੋਇਆ ਮਹਾਨ ਦਲਿਤ ਕਵੀ ਮੰਨਿਆ ਸੀ।