ਸ਼੍ਰੀਕਾਂਤ ਵਰਮਾ |
---|
ਸ਼੍ਰੀਕਾਂਤ ਵਰਮਾ (18 ਨਵੰਬਰ 1931- 1986) ਹਿੰਦੀ ਕਵੀ ਅਤੇ ਲੇਖਕ ਸਨ। ਉਹ ਗੀਤਕਾਰ, ਕਥਾਕਾਰ ਅਤੇ ਆਲੋਚਕ ਵਜੋਂ ਜਾਣੇ ਜਾਂਦੇ ਹਨ।
ਸ਼੍ਰੀਕਾਂਤ ਵਰਮਾ ਦਾ ਜਨਮ 18 ਨਵੰਬਰ 1931 ਨੂੰ ਬਿਲਾਸਪੁਰ, ਮਧ ਪ੍ਰਦੇਸ਼, ਭਾਰਤ ਵਿੱਚ ਹੋਇਆ। ਉਹ ਰਾਜਨੀਤੀ ਨਾਲ ਵੀ ਜੁੜੇ ਸਨ ਅਤੇ ਲੋਕਸਭਾ ਦੇ ਮੈਂਬਰ ਰਹੇ।