ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
"ਥਾਟ ਬਿਲਾਵਲ ਪਸ ਸੰਵਾਦ,ਔਡਵ ਸ਼ਾਡਵ ਰੂਪ।
ਮਧ੍ਯਮ ਵਰਜਿਤ ਮਧ੍ਯ ਰਾਤਰੀ,ਸ਼ੰਕਰਾ ਰਾਗ ਅਨੂਪ।।"
........................................ਰਾਗ ਚੰਦ੍ਰਿਕਾਸਾਰ
ਰਾਗ ਸ਼ੰਕਰਾ ਦੀ ਸੰਖੇਪ 'ਚ ਜਾਣਕਾਰੀ-
ਰਾਗ ਸ਼ੰਕਰਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪ੍ਰ੍ਮੁੱਖ ਰਾਗ ਹੈ।
ਰਾਗ ਸ਼ੰਕਰਾ ਔਡਵ-ਸ਼ਾਡਵ ਪ੍ਰਕਿਰਤੀ ਦਾ ਰਾਗਾ ਹੈ, ਭਾਵ, ਇਸ ਦੇ ਅਰੋਹ ਵਿੱਚ ਪੰਜ ਸੁਰ ਲਗਦੇ ਹਨ ਤੇ ਅਵਰੋਹ ਵਿੱਚ ਛੇ ਸੁਰ ਲਗਦੇ ਹੁੰਦੇ ਹਨ। ਸਾਰੇ ਸੁਰ ਸ਼ੁਧ ਲਗਦੇ ਹਨ।
ਰਾਗ ਸ਼ੰਕਰਾ ਦਾ ਵਾਦੀ ਸੁਰ ਗ ਹੈ, ਅਤੇ ਸੰਵਾਦੀ ਸੁਰ ਨੀ ਹੈ। ਰਿਸ਼ਭ (ਰੇ)ਬਹੁਤ ਕਮਜ਼ੋਰ ਹੈ, ਪਰ ਫਿਰ ਵੀ ਇਸ ਗੰਧਾਰ (ਗ) ਦੀ ਪੂਰਤੀ ਕਰਨ ਦੇ ਤਰੀਕੇ ਵਿੱਚ ਮਹੱਤਵਪੂਰਨ ਹੈ।
ਇਸ ਰਾਗ ਨੂੰ ਗਾਉਣ ਦਾ ਇਹ ਸਹੀ ਸਮਾਂ ਰਾਤ ਦਾ ਦੂਜਾ ਪਹਿਰ (ਸਵੇਰੇ 9 ਵਜੇ ਤੋਂ 12 ਵਜੇ ਤੱਕ) ਮੰਨਿਆ ਜਾਂਦਾ ਹੈ।
ਰਾਗ ਸ਼ੰਕਰਾ ਦੀ ਵਿਸਤ੍ਰਿਤ ਜਾਣਕਾਰੀ :-
ਸੁਰ | ਅਰੋਹ ਵਿੱਚ ਰਿਸ਼ਭ ਤੇ ਮਧ੍ਯਮ ਵਰਜਿਤ
ਅਵਰੋਹ ਵਿੱਚ ਮਧ੍ਯਮ ਵਰਜਿਤ ਅਰੇ ਸੁਰ ਸ਼ੁੱਧ ਲਗਦੇ ਹਨ (ਅਵਰੋਹ ਵਿੱਚ ਧੈਵਤ ਦੀ ਵਰਤੋਂ ਥਿੜ ਘੱਟ ਹੁੰਦੀ ਹੈ |
ਜਾਤੀ | ਔਡਵ- ਸ਼ਾਡਵ(ਵਕ੍ਰ) |
ਥਾਟ | ਬਿਲਾਵਲ |
ਵਾਦੀ | ਗੰਧਾਰ |
ਸੰਵਾਦੀ | ਨਿਸ਼ਾਦ |
ਸਮਾਂ | ਰਾਤ ਦਾ ਦੂਜਾ ਪਹਿਰ |
ਠੇਹਰਾਵ ਵਾਲੇ ਸੁਰ | ਸ;ਗ'ਪ;ਨੀ -ਨੀ;ਪ;ਗ ਸ; |
ਮੁੱਖ ਅੰਗ | ਗ ਪ ਨੀ ਧ ਸੰ ਨੀ ; ਧ ਪ ਗ ਪ ; ਪ ਰੇ ਗ ਰੇ ਸ |
ਅਰੋਹ | ਸ ਗ ਪ ਨੀ ਧ ਸੰ |
ਅਵਰੋਹ | ਸੰ ਨੀ ਪ,ਨੀ ਧ,ਸੰ ਨੀ ਪ ਗ ਰੇ ਸ |
ਪਕੜ | ਨੀ ਧ ਸੰ ਨੀ -- ਪ ਗ ਪ ਰੇਗ ਸ |
ਮਿਲਦਾ-ਜੁਲਦਾ ਰਾਗ | ਰਾਗ ਹਂਸਾਧ੍ਵਨਿ |
ਰਾਗ ਸ਼ੰਕਰਾ ਦੀ ਵਿਸ਼ੇਸਤਾ-
ਰਾਗ ਸ਼ੰਕਰਾ ਵਿੱਚ ਮਤਭੇਦ-
ਰਾਗ ਸ਼ੰਕਰਾ ਦੀਆਂ ਖਾਸ ਸੁਰ ਸੰਗਤੀਆਂ-
ਰਾਗ ਸ਼ੰਕਰਾ ਵਿੱਚ ਕੁੱਝ ਹਿੰਦੀ ਫਿਲਮੀ ਗੀਤਾਂ ਦੀ ਸੂਚੀ -
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਬੇਰੁਵ੍ਵ੍ਤ ਬੇਵਫ਼ਾ ਬੇਗਾਨਾ ਏ ਦਿਲ | ਸੀ ਅਰਜੁਨ/
ਜਾਂ ਨਿਸਾਰ ਅਖ਼ਤਰ |
ਮੁਬਾਰਕ ਬੇਗ਼ਮ | ਸੁਸ਼ੀਲਾ/
1966 |
ਰੁਮ੍ਝੁਮ ਰੁਮ੍ਝੁਮ ਚਾਲ ਤਿਹਾਰੀ | ਖੇਮ ਚੰਦ ਪ੍ਰਕਾਸ਼/
ਪੰਡਿਤ ਇੰਦਰ |
ਕੇ.ਐਲ.ਸੇਹਗਲ | ਤਾਨਸੇਨ/
1943 |
ਦੇਸ਼ ਪ੍ਰਦੇਸ਼ | ਰਾਜੇਸ਼ ਰੋਸ਼ਨ/
ਅਮਿਤ ਖੰਨਾ |
ਕਿਸ਼ੋਰ ਕੁਮਾਰ | ਦੇਸ਼ ਪ੍ਰਦੇਸ਼/1978 |