ਸ਼ੱਕਰਪਾਰਾ | |
---|---|
![]() | |
ਸਰੋਤ | |
ਸੰਬੰਧਿਤ ਦੇਸ਼ | ਦੱਖਣੀ ਏਸ਼ੀਆ |
ਇਲਾਕਾ | ਭਾਰਤ, ਬੰਗਲਾਦੇਸ਼, ਪਾਕਿਸਤਾਨ |
ਖਾਣੇ ਦਾ ਵੇਰਵਾ | |
ਖਾਣਾ | ਸਨੈਕ |
ਮੁੱਖ ਸਮੱਗਰੀ | ਦੁੱਧ, ਖੰਡ, ਘਿਉ, ਮੈਦਾ, ਸੂਜੀ |
ਸ਼ੱਕਰਪਾਰਾ ਪੱਛਮੀ ਭਾਰਤ ਦਾ ਇੱਕ ਸਨੈਕ ਹੈ ਜੋ ਕੀ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਬਹੁਤ ਮਸ਼ਹੂਰ ਹੈ। ਪੰਜਾਬ ਵਿੱਚ ਇਹ ਵਿਆਹਾਂ ਸਮੇਂ ਬਣਾਏ ਜਾਂਦੇ ਹਨ ਅਤੇ ਭਾਜੀ ਦੇ ਹਿੱਸੇ ਵਜੋਂ ਵੰਡੇ ਜਾਂਦੇ ਹਨ। ਇਸਨੂੰ ਦਿਵਾਲੀ ਸਮੇਂ ਖਾਸ ਤੌਰ ਉੱਤੇ ਖਾਇਆ ਜਾਂਦਾ ਹੈ।[1] ਇਸ ਵਿੱਚ ਕਾਰਬੋਹਾਈਡਰੇਟ ਚੰਗੀ ਮਾਤਰਾ ਵਿੱਚ ਹੁੰਦੀ ਹੈ ਅਤੇ ਇਹ ਤਾਕਤ ਦਾ ਸਰੋਤ ਹੁੰਦਾ ਹੈ। ਮਰਾਠੀ ਵਿੱਚ ਇਸਨੂੰ ਸ਼ੰਕਾਰਪਾਲੀ ਆਖਦੇ ਹਨ ਅਤੇ ਬੰਗਾਲੀ ਵਿੱਚ ਸ਼ਕਰਪਾਰਾ ਅਤੇ ਹਿੰਦੀ ਵਿੱਚ ਸ਼ੁਕਰਪਾਰੇ ਆਖਦੇ ਹਨ। ਇਸਦਾ ਸਵਾਦ ਮੀਠਾ, ਖੱਟਾ ਜਾਂ ਮਸਾਲੇਦਾਰ ਹੋ ਸਕਦਾ ਹੈ।[2]
ਸ਼ਕਰਪਾਰੇ ਨੂੰ ਲੰਬੇ ਸਮੇਂ ਤੱਕ ਰੱਖਿਆ ਜਾ ਸਕਦਾ ਹੈ. ਲੋਕ ਬਣੇ- ਬਣਾਏ ਸ਼ਕਰਪਾਰੇ ਲੇਂਦੇ ਹਨ ਅਤੇ ਆਮ-ਤੌਰ ਤੇ ਵਿਆਹਾਂ ਅਤੇ ਦਿਵਾਲੀ ਤੇ ਹੀ ਘਰ ਬਣਾਉਂਦੇ ਹਨ।
{{cite web}}
: Unknown parameter |dead-url=
ignored (|url-status=
suggested) (help)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |