ਸਾਂਤਾ ਮਰਿਆ ਲਾ ਮੇਅਰ ਗਿਰਜਾਘਰ (ਸਾਲਸ) ਅਸਤੂਰੀਆਸ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 16 ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਸ ਵਿੱਚ ਇੱਕ ਮਕਬਰਾ ਵੀ ਸ਼ਾਮਿਲ ਹੈ।