ਲੇਖਕ | ਪ੍ਰੇਮੇਂਦਰ ਮਿੱਤਰਾ |
---|---|
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਸਾਗਰ ਥੇਕੇ ਫੇਰਾ ਇੱਕ ਬੰਗਾਲੀ ਭਾਸ਼ਾ ਦੀ ਕਵਿਤਾ ਦੀ ਕਿਤਾਬ ਹੈ, ਜੋ ਪ੍ਰੇਮੇਂਦਰ ਮਿੱਤਰਾ ਦੁਆਰਾ ਲਿਖੀ ਗਈ ਹੈ। ਇਹ ਕਿਤਾਬ ਪਹਿਲੀ ਵਾਰ 1956 ਵਿੱਚ ਪ੍ਰਕਾਸ਼ਿਤ ਹੋਈ ਸੀ। ਮਿੱਤਰਾ ਨੂੰ ਇਸ ਕੰਮ ਲਈ 1957 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[1] ਇਸ ਪੁਸਤਕ ਨੂੰ 1958 ਵਿੱਚ ਰਬਿੰਦਰ ਪੁਰਸਕਾਰ ਵੀ ਮਿਲਿਆ ਹੈ।[2]