Sadun Boro | |
---|---|
ਜਨਮ | 1928 Istanbul, Turkey |
ਮੌਤ | 5 ਜੂਨ 2015 Marmaris, Turkey | (ਉਮਰ 87)
ਸਮਾਰਕ | Monument of Global Circumnavigation in Kadıköy, Istanbul |
ਰਾਸ਼ਟਰੀਅਤਾ | Turkish |
ਸਿੱਖਿਆ | Textile engineering |
ਅਲਮਾ ਮਾਤਰ | University of Manchester |
ਲਈ ਪ੍ਰਸਿੱਧ | First Turkish global circumnavigation |
ਜੀਵਨ ਸਾਥੀ | Oda Boro |
ਬੱਚੇ | 1 (daughter) |
ਸਾਦੁਨ ਬੋਰੋ (1928 – 5 ਜੂਨ 2015) ਸਮੁੰਦਰੀ ਜਹਾਜ਼ ਰਾਹੀਂ ਸੰਸਾਰ ਦੀ ਪਰਿਕਰਮਾ ਕਰਨ ਵਾਲਾ ਪਹਿਲਾ ਤੁਰਕੀ ਸ਼ੁਕੀਨ ਮਲਾਹ ਸੀ।
ਸਾਦੁਨ ਬੋਰੋ ਦਾ ਜਨਮ 1928 ਵਿੱਚ ਇਸਤਾਂਬੁਲ, ਤੁਰਕੀ ਵਿੱਚ ਹੋਇਆ ਸੀ। ਉਸਨੇ ਆਪਣਾ ਬਚਪਨ ਮਾਰਮਾਰਾ ਸਾਗਰ ਦੇ ਤੱਟ 'ਤੇ, ਇਸਤਾਂਬੁਲ, ਕਾਦੀਕੋਏ ਦੇ ਕੈਡੇਬੋਸਟਨ ਇਲਾਕੇ ਵਿੱਚ ਬਿਤਾਇਆ। ਹਾਈ ਸਕੂਲ ਦਾ ਵਿਦਿਆਰਥੀ ਬਣਦੇ ਹੀ ਉਸਨੇ ਆਪਣੀ ਰੋਇੰਗ ਕਿਸ਼ਤੀ ਨੂੰ ਸਮੁੰਦਰੀ ਕਿਸ਼ਤੀ ਨਾਲ ਬਦਲ ਲਿਆ।[1][2][3]