ਸਿਉਦਾਦ ਰੀਲ ਵੱਡਾ ਗਿਰਜਾਘਰ | |
---|---|
ਮੂਲ ਨਾਮ English: Santa Iglesia Prioral Basílica Catedral de las Órdenes Militares de Nuestra Señora Santa María del Prado de Ciudad Real | |
![]() | |
ਸਥਿਤੀ | ਸਿਉਦਾਦ ਰੀਲ, ਸਪੇਨ |
ਬਣਾਇਆ | 15th-16th centuries |
ਆਰਕੀਟੈਕਚਰਲ ਸ਼ੈਲੀ(ਆਂ) | Gothic |
ਅਧਿਕਾਰਤ ਨਾਮ | Holy Priory Church Cathedral Basilica of the Military Order of Our Lady Saint Mary of the Prado of Ciudad Real |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਹਵਾਲਾ ਨੰ. | RI-51-0000514 |
ਸਿਉਦਾਦ ਰੀਲ ਵੱਡਾ ਗਿਰਜਾਘਰ (ਪੂਰਾ ਨਾਂ ਅੰਗਰੇਜ਼ੀ ਵਿੱਚ The Holy Priory Church Cathedral Basilica of the Military Order of Our Lady Saint Mary of the Prado of Ciudad Real) ਸਪੇਨ ਦੇ ਖੁਦਮੁਖਤਿਆਰ ਸਮੁਦਾਇ ਕਾਸਤੀਲੇ-ਲਾ ਮਾਂਚਾ ਦੇ ਸ਼ਹਿਰ ਸਿਉਦਾਦ ਰੀਲ ਵਿੱਚ ਸਥਿਤ ਹੈ। ਇਸਦੀ ਉਸਾਰੀ 15 ਵੀਂ ਸਦੀ ਵਿੱਚ ਸ਼ੁਰੂ ਹੋਈ ਸੀ। ਇਹ ਇਮਾਰਤ ਗੋਥਿਕ ਸ਼ੈਲੀ ਵਿੱਚ ਬਣਾਈ ਗਈ ਪਰ ਇਸ ਵਿੱਚ ਰਮਾਨਿਸਕਿਊ, ਪੁਨਰਜਾਗਰਣ ਅਤੇ ਬਾਰੋਕ ਸ਼ੈਲੀ ਦੇ ਵੀ ਤੱਤ ਮਿਲਦੇ ਹਨ। ਇਸਦੀ ਉਸਾਰੀ 16ਵੀਂ ਸਦੀ ਵਿੱਚ ਖਤਮ ਹੋਈ ਜਦੋਂ ਇਸਦੀ ਕਮਾਨੀਦਾਰ ਛੱਤ ਦਾ ਕੰਮ ਪੂਰਾ ਹੋਇਆ। ਇਸਦਾ ਟਾਵਰ 19ਵੀਂ ਸਦੀ ਵਿੱਚ ਬਣਾਇਆ ਗਿਆ। ਸਪੇਨੀ ਵਿਰਾਸਤ ਰਜਿਸਟਰ ਵਲੋਂ ਇਸਨੂੰ ਬਿਏਨ ਦੇ ਇਨਤੇਰੇਸ ਕੁਲਤੂਰਾਲ ਵਿੱਚ ਹਵਾਲਾ ਨੰਬਰ RI-51-0000514 ਅੰਦਰ ਦਰਜ ਕੀਤਾ ਗਿਆ।[1]
ਇਸ ਗਿਰਜਾਘਰ ਦਾ ਸਭ ਤੋਂ ਪੁਰਾਣਾ ਹਿੱਸਾ ਇਸਦਾ ਦਰਵਾਜ਼ਾ (Puerta del Perdón) ਹੈ। ਇਹ 13ਵੀਂ 14ਵੀਂ ਸਦੀ ਵਿੱਚ ਬਣਾਇਆ ਗਿਆ। ਇਸ ਗਿਰਜਾਘਰ ਨੂੰ ਹਿੱਸਿਆਂ ਵਿੱਚ ਬਣਾਇਆ ਗਿਆ, ਪਹਿਲਾਂ ਇਸਨੂੰ ਗੋਥਿਕ ਅਤੇ ਫਿਰ ਪੁਨਰਜਾਗਰਣ ਸ਼ੈਲੀ ਵਿੱਚ ਬਣਾਇਆ ਗਿਆ।
{{cite book}}
: Invalid |ref=harv
(help)CS1 maint: unrecognized language (link){{cite book}}
: CS1 maint: unrecognized language (link) Cathedral of Ciudad Real ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
{{cite web}}
: Unknown parameter |dead-url=
ignored (|url-status=
suggested) (help)CS1 maint: unrecognized language (link)