ਸਿਧਾਰਥ ਵਰਧਰਾਜਨ | |
---|---|
ਜਨਮ | 1965 |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਕੋਲੰਬੀਆ ਯੂਨੀਵਰਸਿਟੀ, ਲੰਦਨ ਸਕੂਲ ਆਫ਼ ਇਕਨਾਮਿਕਸ |
ਪੇਸ਼ਾ | ਦ ਹਿੰਦੂ ਦਾ ਸਾਬਕਾ ਸੰਪਾਦਕ,, ਦ ਹਿੰਦੂ ਦਾ ਸਾਬਕਾ ਨੈਸ਼ਨਲ ਬਿਊਰੋ ਚੀਫ਼, ਯੇਲ ਵਿਖੇ ਪੋਏਨਟਰ ਫੈਲੋ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿੱਚ ਵਿਜ਼ਿਟਿੰਗ ਫੈਕਲਟੀ, ਦ ਹਿੰਦੂ ਦਾ ਡਿਪਟੀ ਸਪੀਕਰ, ਟਾਈਮਜ਼ ਆਫ਼ ਇੰਡੀਆ ਦਾ ਸੰਪਾਦਕੀ ਲੇਖਕ, ਵਾਇਰ (ਇੰਡੀਅਨ ਵੈਬ ਪਬਲੀਕੇਸ਼ਨ) ਦਾ ਬਾਨੀ ਸੰਪਾਦਕ। |
ਜੀਵਨ ਸਾਥੀ | ਨੰਦਿਨੀ ਸੁੰਦਰ |
Parent(s) | ਮੁਥੂਸਾਮੀ ਵਰਧਰਾਜਨ, ਊਸ਼ਾ[1] |
ਪੁਰਸਕਾਰ | ਬਰਨਾਰਡ ਓ ਹਿਗਗਿਨਜ਼ ਆਰਡਰ, ਏਲਿਜ਼ਬਥ ਨੇੱਫਰ ਮੈਮੋਰੀਅਲ ਇਨਾਮ, ਸਾਲ ਦੇ ਪੱਤਰਕਾਰ ਲਈ ਰਾਮਨਾਥ ਗੋਇਨਕਾ ਮੈਮੋਰੀਅਲ ਅਵਾਰਡ |
ਵੈੱਬਸਾਈਟ | svaradarajan |
ਸਿਧਾਰਥ ਵਰਧਰਾਜਨ (ਜਨਮ 1965) ਭਾਰਤੀ ਮੂਲ ਦਾ ਅਮਰੀਕੀ ਪੱਤਰਕਾਰ ਹੈ। ਇਹ ਕਈ ਸਾਲ ਦ ਹਿੰਦੂ (ਅਖਬਾਰ) ਦਾ ਸੰਪਾਦਕ ਰਿਹਾ ਹੈ। ਉਸ ਨੇ ਯੂਗੋਸਲਾਵੀਆ ਵਿਰੁੱਧ ਨਾਟੋ ਜੰਗ, ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੁਆਰਾ ਬਮਿਆਨ ਦੇ ਬੁੱਧ ਦੇ ਬੁੱਤਾਂ ਦੇ ਵਿਨਾਸ਼, ਇਰਾਕ ਵਿੱਚ ਲੜਾਈ ਅਤੇ ਕਸ਼ਮੀਰ ਦੇ ਸੰਕਟ ਦੇ ਬਾਰੇ ਲਿਖਿਆ ਹੈ। ਵਰਧਰਾਜਨ ਨੇ ਗੁਜਰਾਤ ਦ ਮੇਕਿੰਗ ਆਫ਼ ਏ ਟ੍ਰੈਜਡੀ ਨਾਮ ਦੀ ਇੱਕ ਪੁਸਤਕ ਸੰਪਾਦਿਤ ਕੀਤੀ ਹੈ ਜਿਸ ਵਿੱਚ [[2002 ਦੇ ਗੁਜਰਾਤ ਦੰਗੇ|2002 ਦੇ ਗੁਜਰਾਤ ਦੇ ਦੰਗਿਆਂ ਬਾਰੇ ਰਚਨਾਵਾਂ ਹਨ।[2]