ਸਿੰਕੁਰਿਮ | |
---|---|
ਪਿੰਡ | |
ਗੁਣਕ: 15°30′10″N 73°46′01″E / 15.50267°N 73.766925°E | |
ਦੇਸ਼ | ਭਾਰਤ |
ਰਾਜ | ਗੋਆ |
ਜ਼ਿਲ੍ਹਾ | ਉੱਤਰੀ ਗੋਆ |
ਭਾਸ਼ਾਵਾਂ | |
• ਅਧਿਕਾਰਤ | ਕੋਂਕਣੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਵਾਹਨ ਰਜਿਸਟ੍ਰੇਸ਼ਨ | GA |
ਵੈੱਬਸਾਈਟ | goa |
ਸਿੰਕੁਰਿਮ ਬਾਰਦੇਜ਼ ਉਪ-ਜ਼ਿਲ੍ਹਾ, ਉੱਤਰੀ ਗੋਆ, ਭਾਰਤ ਦਾ ਇੱਕ ਪਿੰਡ ਹੈ। ਇਹ ਪਿੰਡ ਆਪਣੇ ਸੁੰਦਰ ਬੀਚ ਲਈ ਮਸ਼ਹੂਰ ਹੈ।
ਸਿੰਕੁਰਿਮ ਆਪਣੇ ਸੁੰਦਰ ਬੀਚ ਲਈ ਮਸ਼ਹੂਰ ਹੈ।[1]
ਇਹ ਪਣਜੀ ਤੋਂ 16 ਕਿਲੋਮੀਟਰ ਦੂਰ ਹੈ ਅਤੇ ਨਜ਼ਦੀਕੀ ਰੇਲਵੇ ਸਟੇਸ਼ਨ ਕੈਰਾਮਬੋਲਿਮ ਵਿਖੇ ਹੈ। ਨਜ਼ਦੀਕੀ ਹਵਾਈ ਅੱਡਾ ਦਾਬੋਲਿਮ ਹਵਾਈ ਅੱਡਾ ਹੈ।