ਸੀਤਾ ਗੁਸੈਨ (ਜਨਮ 7 ਜਨਵਰੀ 1973) ਭਾਰਤ ਦੀ ਮਹਿਲਾ ਕੌਮੀ ਹਾਕੀ ਟੀਮ ਦਾ ਮੈਂਬਰ ਹੈ। ਮੈਨਚੇਸਟਰ 2002 ਕਾਮਨਵੈਲਥ ਖੇਡਾਂ ਵਿੱਚ ਜਦੋਂ ਗੋਲਡ ਜਿੱਤਿਆ ਤਾਂ ਉਹ ਟੀਮ ਦੀ ਮੈਂਬਰ ਸੀ।