ਸੀਮਾ ਮਲਹੋਤਰਾ | |
---|---|
ਸੰਸਦ ਮੈਂਬਰ ਫੇਲਥਾਮ ਅਤੇ ਹੇਸਟੋਨ | |
ਦਫ਼ਤਰ ਸੰਭਾਲਿਆ 15 ਦਸੰਬਰ 2011 | |
ਤੋਂ ਪਹਿਲਾਂ | ਐਲਨ ਕੀਨ |
ਬਹੁਮਤ | 6,203 (26.7%) |
ਨਿੱਜੀ ਜਾਣਕਾਰੀ | |
ਜਨਮ | [1] ਫੇਲਥਾਮ, ਲੰਡਨ, ਇੰਗਲੈਂਡ | 7 ਅਗਸਤ 1972
ਸਿਆਸੀ ਪਾਰਟੀ | ਲੇਬਰ ਕੋ-ਆਪਰੇਟਿਵ |
ਅਲਮਾ ਮਾਤਰ | ਵਾਰਵਿਕ ਯੂਨੀਵਰਸਿਟੀ |
ਵੈੱਬਸਾਈਟ | seemamalhotra.com |
ਸੀਮਾ ਮਲਹੋਤਰਾ (ਜਨਮ 7 ਅਗਸਤ 1972)[1] ਇੱਕ ਬਰਤਾਨਵੀ ਲੇਬਰ ਅਤੇ ਕੋ-ਆਪਰੇਟਿਵ ਪਾਰਟੀ ਸਿਆਸਤਦਾਨ ਹੈ। ਉਹ 2011 ਵਿੱਚ ਐਲਨ ਕੀਨ ਦੀ ਮੌਤ ਤੋਂ ਬਾਅਦ ਆਯੋਜਿਤ ਕੀਤੀ ਉਪਚੋਣ ਵਿੱਚ ਫੇਲਥਾਮ ਅਤੇ ਹੇਸਟੋਨ ਲਈ ਪਹਿਲੀ ਵਾਰ ਸੰਸਦ ਮੈਂਬਰ ਚੁਣੀ ਗਈ।[2][3][4]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)