ਸੀਰੀ ਕਿਲ੍ਹਾ | |
---|---|
ਨਵੀਂ ਦਿੱਲੀ, ਭਾਰਤ | |
ਪੰਚਸ਼ੀਲ ਪਾਰਕ ਦੇ ਨੇੜੇ ਸਿਰੀ ਫੋਰਟ ਦੇ ਦੱਖਣੀ ਗੇਟ ਖੰਡਰ | |
ਕਿਸਮ | ਅਫਗਾਨ-ਸਲਜੁਕ-ਕਿਲ੍ਹਾ |
ਸਥਾਨ ਵਾਰੇ ਜਾਣਕਾਰੀ | |
Controlled by | ਭਾਰਤ ਸਰਕਾਰ |
Open to the public |
ਹਾਂ |
Condition | ਤਬਾਹੀ |
ਸਥਾਨ ਦਾ ਇਤਿਹਾਸ | |
Built | c. 1303 |
Built by | ਖਿਲਜੀ ਰਾਜਬੰਸ |
Materials | ਪੱਥਰ ਅਤੇ ਇੱਟ |
ਲੜਾਈਆਂ/ ਜੰਗ | ਦਿੱਲੀ ਦੇ ਮੰਗੋਲ ਘੇਰਾਬੰਦੀ |
ਸੀਰੀ ਕਿਲ੍ਹਾ,ਨਵੀ ਦਿੱਲੀ ਵਿੱਚ ਹੈ। ਇਸਦੀ ਸਥਾਪਨਾ ਅਲਾਉੱਦੀਨ ਖ਼ਿਲਜੀ ਨੇ ਕਰਵਾਈ ਹੋ ਕਿ ਇੱਕ ਤੁਰਕੀ(ਅਫ਼ਗ਼ਾਨ)ਸੀ ਅਤੇ ਉਸ ਸਮੇਂ ਦਿੱਲੀ ਦਾ ਸ਼ਾਸਕ ਸੀ।[1][2][3][4]
ਅਲਾਉੱਦੀਨ ਖ਼ਿਲਜੀ ਖ਼ਾਨਦਾਨ ਵਿਚੋਂ ਸਭ ਤੋਂ ਵਧੀਆ ਸ਼ਾਸਕ ਸੀ, ਕਿਉਂਕਿ ਉਸਨੇ ਦੱਖਣੀ ਭਾਰਤ ਨੂੰ ਦਬਾ ਕੇ ਦਿੱਲੀ ਦੇ ਦੂਸਰੇ ਸ਼ਹਿਰ ਸੀਰੀ ਨੂੰ ਸਥਾਪਿਤ ਕੀਤਾ। ਉਸ ਨੇ ਸੀਰੀ ਸ਼ਹਿਰ ਦੀ ਸਥਾਪਨਾ ਮੰਗ਼ੋਲਾਂ ਦੇ ਵਿਰੋਧ ਵਿੱਚ ਕੀਤੀ ਅਤੇ ਸੀਰੀ ਕਿਲਾ ਵੀ ਬਣਵਾਇਆ ਕਿਉਂਕਿ ਕਿਲਾ ਸ਼ਕਤੀ ਦਾ ਪ੍ਰਤੀਕ ਸਨ।ਸੀਰੀ ਹੁਣ ਨਵੀਂ ਦਿੱਲੀ ਦਾ ਭਾਗ ਹੈ। ਇਸ ਨੂੰ 1398 ਦੇ ਸਮੇਂ ਦੌਰਾਨ "ਦਰੂਲ ਖ਼ਲੀਫ਼ਾ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।[3]
ਇਸਦੇ ਨੇ ੜੇ ਸ਼ਾਹਪੁਰ ਪਿੰਡ ਵਸਿਆ ਹੋਇਆ ਹੈ ਜੋ ਕਿ ਜਾਟਾ ਨੇ ਵਸਾਇਆ। ਸੀਰੀ ਕਿਲਾ ਉਤਰ-ਪੂਰਬ ਕੁਤਬ ਮੀਨਾਰ ਤੋਂ 5 ਕਿ.ਮਿ. ਦੂਰ ਪੁਰਾਣੀ ਦਿੱਲੀ ਤੱਕ ਫੈਲਿਆ ਪਹਿਲਾ ਇਸਲਾਮਿਕ ਸ਼ਹਿਰ ਸੀ। ਪਰ ਹੁਣ ਇਸਦਾ ਖੇਤਰ ਘੱਟ ਕੇ 1.7 ਕਿ.ਮੀ. ਤੱਕ ਰਹਿ ਗਿਆ।[5]
ਏਸ਼ੀਅਨ ਵੀਲੇਜ ਕੰਪਲੈਕਸ ਜਿਸਨੂੰ ਜਿਆਦਾ 'ਤਰ ਸੀਰੀ ਕਿਲਾ ਕੰਪਲੈਕਸ ਹੀ ਕਹਿ ਦਿਤਾ ਜਾਂਦਾ ਹੈ, ਦੀ ਸਾਂਭ ਸੰਭਾਲ ਦਾ ਕੰਮ 1982 ਵਿੱਚ ਹੋਈਆਂ ਖੇਡਾਂ ਨਾਲ ਸ਼ੁਰੂ ਹੋਇਆ।
ਸੀਰੀ ਕਿਲਾ ਖੇਡ ਕੰਪਲੈਕਸ ਅਤੇ ਗੂਲਮੋਹਰ ਬਗ਼ੀਚਾ |
ਸੀਰੀ ਕਿਲਾ ਖੇਡ ਕੰਪਲੈਕਸ |