ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ
ਮੈਂਬਰ ਪਾਰਲੀਮੈਂਟ
ਦਫ਼ਤਰ ਵਿੱਚ
2004–2009
ਤੋਂ ਪਹਿਲਾਂਜਗਮੀਤ ਸਿੰਘ ਬਰਾੜ
ਤੋਂ ਬਾਅਦਪਰਮਜੀਤ ਕੌਰ ਗੁਲਸ਼ਨ
ਹਲਕਾਫ਼ਰੀਦਕੋਟ
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ
ਦਫ਼ਤਰ ਵਿੱਚ
21 ਜਨਵਰੀ 2009 – 1 ਜੁਲਾਈ 2009
ਤੋਂ ਪਹਿਲਾਂਰਜਿੰਦਰ ਕੌਰ ਭੱਠਲ
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ
ਦਫ਼ਤਰ ਵਿੱਚ
10 ਅਗਸਤ 2009 – Incumbent
ਤੋਂ ਪਹਿਲਾਂਖ਼ੁਦ
ਨਿੱਜੀ ਜਾਣਕਾਰੀ
ਜਨਮ9 ਜੁਲਾਈ 1962
ਫਰੀਦਕੋਟ, ਚੜ੍ਹਦਾ ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਹਰਸਿਮਰਤ ਕੌਰ ਬਾਦਲ
ਬੱਚੇ1 ਪੁੱਤਰ ਅਤੇ 2 ਧੀਆਂ
ਰਿਹਾਇਸ਼ਚੰਡੀਗੜ੍ਹ
ਵੈੱਬਸਾਈਟwww.SukhbirBadal.com

ਸੁਖਬੀਰ ਸਿੰਘ ਬਾਦਲ (ਜਾਂ ਸੁਖਬੀਰ ਸਿੰਘ; ਜਨਮ 9 ਜੁਲਾਈ 1962) ਇੱਕ ਭਾਰਤੀ ਪੰਜਾਬੀ ਸਿਆਸਤਦਾਨ ਹੈ, ਜੋ ਪੰਜਾਬ ਦਾ ਉੱਪ ਮੁੱਖ ਮੰਤਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ।[1] ਸੁਖਬੀਰ ਸਿੰਘ ਬਾਦਲ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਹੋਇਆ ਸੀ। ਉਸਦੀ ਮਾਤਾ ਦਾ ਨਾਮ ਸੁਰਿੰਦਰ ਕੌਰ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਦ ਲਾਅਰੈਂਸ ਸਕੂਲ, ਸਨਾਵਰ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਸਨੇ 1980 ਤੋਂ 1984 ਵਿਚਕਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਉਸਨੇ ਐੱਮ.ਬੀ.ਏ. ਦੀ ਡਿਗਰੀ ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ।[2][3]

ਹਵਾਲੇ

[ਸੋਧੋ]
  1. "Sukhbir Badal becomes youngest president of Shiromani Akali Dal". Punjab Newsline. ਜਨਵਰੀ 31, 2008. Archived from the original on 2010-11-28. Retrieved ਦਸੰਬਰ 1, 2012. {{cite web}}: Unknown parameter |dead-url= ignored (|url-status= suggested) (help)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named a
  3. "Distinguished Alumni Panjab University". Archived from the original on 2011-10-04. Retrieved 2016-12-09. {{cite web}}: Unknown parameter |dead-url= ignored (|url-status= suggested) (help)