ਸੁਨਾਯਾਨਾ ਫੋਜ਼ਦਰ | |
---|---|
ਜਨਮ | [1] ਮੁੰਬਈ, ਭਾਰਤ | 19 ਜੁਲਾਈ 1988
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | ਹੁਣ |
ਸੁਨਾਯਾਨਾ ਫੋਜ਼ਦਰ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਸ ਦੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸ਼ੋਅ ਸੰਤਾਨ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਉਸਨੇ ਹੋਰ ਬਹੁਤ ਸਾਰੀ ਭਾਰਤੀ ਟੈਲੀਵਿਜ਼ਨ ਲੜੀਆਂ ਵਿੱਚ ਕੰਮ ਕੀਤਾ ਜਿਵੇਂ ਕਿ ਸਟਾਰ ਪਲੱਸ 'ਤੇ ਰਾਜਾ ਕੀ ਆਏਗੀ ਬਰਾਤ, ਰਹਿਣਾ ਹੈ ਤੇਰੀ ਪਲਕੋ ਕਿ ਛਾਓ ਮੇਂ, ਲਗੀ ਤੁਝਸੇ ਲਗਣ,[2] ਹਮਸੇ ਹੈ ਲਾਇਫ਼, ਕਬੂਲ ਹੈ, ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ,[3] ਸੁਪਰਕੋਪਸ ਬਨਾਮ ਸੁਪਰਵਿਲੈਨ,[4] ਸੀ.ਆਈ.ਡੀ,[5] ਸਾਵਧਾਨ ਇੰਡੀਆ,[6] ਮਾਹੀਸਾਗਰ, ਆਹਟ,[7] ਅਤੇ ਸਬ ਟੀਵੀ 'ਤੇ ਯਮ ਹੈ ਹਮ, ਸੋਨੀ ਟੀਵੀ 'ਤੇ ਏਕ ਰਿਸ਼ਤਾ ਸਾਂਝੇਦਾਰੀ ਕਾ ਆਦਿ।