ਸੁਨੀਤਾ ਰਾਜਵਰ | |
---|---|
ਜਨਮ | ਸੁਨੀਤਾ ਚੰਦ ਰਾਜਵਰ 6 ਨਵੰਬਰ 1969 ਬਰੇਲੀ ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 2001–ਹੁਣ ਤੱਕ t |
ਲਈ ਪ੍ਰਸਿੱਧ | ਏਕ ਚਾਲੀਸ ਕੀ ਲਾਸਟ ਲੋਕਲ] ਅਤੇ ਯੇ ਰਿਸ਼ਤਾ ਕਿਆ ਕਹਿਲਾਤਾ ਹੈi |
ਜੀਵਨ ਸਾਥੀ | Alok Singh (2011–present) |
ਸੁਨੀਤਾ ਚੰਦ ਰਾਜਵਰ (ਜਨਮ 6 ਨਵੰਬਰ 1969) ਇੱਕ ਭਾਰਤ ਫ਼ਿਲਮ, ਟੈਲੀਵਿਜ਼ਨ ਅਤੇ ਸਟੇਜ ਅਦਾਕਾਰਾ ਹੈ ਜੋ 1997 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ (ਐਨਐਸਡੀ) ਨਵੀਂ ਦਿੱਲੀ ਤੋਂ ਗ੍ਰੈਜੂਏਟ ਹੋਈ।[1] [1] ਉਸ ਨੇ ਸੰਜੈ ਖੰਡੂਰੀ ਦੀ ਡਾਇਰੈਕਟਰ ਦੀ ਏਕ ਚਾਲੀਸ ਕੀ ਲਾਸਟ ਲੋਕਲ ਲੋਕਲ ਗੈਂਗਸਟਰ ਵਿੱਚ ਚਕਲੀ ਦੇ ਤੌਰ 'ਤੇ ਅਭਿਨੈ ਕੀਤਾ, ਜਿੱਥੇ ਉਸ ਨੂੰ 2008 ਵਿੱਚ ਮੈਕਸ ਸਟਾਰਡਸਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।[2][3]
ਰਾਜਵਰ ਦਾ ਜਨਮ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਹੋਇਆ ਸੀ ਅਤੇ ਉੱਤਰਾਖੰਡ ਦੇ ਹਲਦਵਾਨੀ ਸ਼ਹਿਰ ਵਿੱਚ ਇਸ ਦਾ ਜਨਮ ਹੋਇਆ ਸੀ। ਇਹ ਆਪਣੇ ਮਾਂ-ਪਿਉ ਦੇ ਤਿੰਨ ਬੱਚਿਆਂ ਵਿੱਚੋਂ ਦੂਸਰੀ ਹੈ। ਇਸ ਨੇ ਆਪਣੀ ਸ਼ੁਰੂ ਦੀ ਪੜ੍ਹਾਈ ਨਿਰਮਲਾ ਕਾਨਵੈਂਟ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਇਸ ਨੇ ਨੈਨੀਤਾਲ ਦੇ ਡੀ.ਬੀ. ਕੁਮਾਊਂ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਇਸ ਨੇ ਨੈਸ਼ਨਲ ਸਕੂਲ ਆਫ ਡਰਾਮਾ (ਐਨ.ਐਸ.ਡੀ.)[4] ਤੋਂ ਨਵੀਂ ਦਿੱਲੀ ਤੋਂ 1997 ਵਿੱਚ ਗਰੈਜੂਏਸ਼ਨ ਕੀਤੀ.[5] ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਨੈਨੀਤਾਲ ਵਿੱਚ ਨਾਟਕ ਪੇਸ਼ ਕੀਤੇ, ਜਿੱਥੇ ਉਸ ਦੀ ਦਿੱਲੀ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਇੱਕ ਵਿਦਿਆਰਥੀ, ਨਿਰਮਲ ਪਾਂਡੇ ਨਾਲ ਮੁਲਾਕਾਤ ਹੋਈ, ਜੋ ਆਪਣੀ ਫੈਲੋਸ਼ਿਪ ਖੇਡਾਂ ਲਈ ਅਭਿਨੇਤਰੀਆਂ ਦੀ ਭਾਲ ਵਿੱਚ ਸੀ। ਪਾਂਡੇ ਨੇ ਇਸ ਨੂੰ ਐਨ.ਐਸ.ਡੀ. ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ।
ਨੈਸ਼ਨਲ ਸਕੂਲ ਆਫ ਡਰਾਮਾ ਛੱਡਣ ਤੋਂ ਬਾਅਦ ਉਹ ਮੁੰਬਈ ਚਲੀ ਗਈ। ਮੁੰਬਈ ਜਾ ਕੇ ਉਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਮੈਂ ਮਾਧੁਰੀ ਦੀਕਸ਼ਤ ਬਨਨਾ ਚਾਹਤੀ ਹੂੰ"(2003), "ਬੁੱਢਾ ਮਰ ਗਿਆ" (2007), ਆਈ.ਐਮ.ਡੀ.ਬੀ 'ਤੇ "ਦ ਵ੍ਹਾਈਟ ਐਲੀਫੈਂਟ (2009), ਡਾਰਕ ਕਾਮੇਡੀ ਬਾਲੀਵੁੱਡ ਫਿਲਮ ਪੰਕਜ ਅਡਵਾਨੀ ਦੁਆਰਾ ਯੂ.ਟਿਊਬ 'ਤੇ ਨਿਰਦੇਸ਼ਿਤ ਸੰਕੇਤ ਸਿਟੀ on ਯੂਟਿਊਬ (2009) ਅਤੇ ਏਕ ਚਾਲੀਸ ਕੀ ਲਾਸਟ ਲੋਕਲ on ਯੂਟਿਊਬ(2008) 'ਚ ਮੁੰਬਈ ਦੇ ਗੈਂਗਸਟਰ ਚੱਕਲੀ ਦੀ ਭੂਮਿਕਾ ਸੀ ਜਿਸ ਲਈ ਉਸ ਨੂੰ ਬ੍ਰੇਕਥਰੂ ਪਰਫਾਰਮੈਂਸ- ਫੀਮੇਲ ਦੀ ਕੈਟੇਗਰੀ ਵਿੱਚ ਮੈਕਸ ਸਟਾਰਡਸਟ ਐਵਾਰਡ 2008 ਲਈ ਨਾਮਜ਼ਦਗੀ ਮਿਲੀ।[6] ਹਿਸਸਸ... (2010), ਯੂਟਿਊਬ 'ਤੇ, ਫਿਲਮ "ਕਾਫਲ: ਵਾਇਲਡ ਬੈਰੀ'ਸ" ਵਿੱਚ ਮੈਡ ਗ੍ਰੈਨੀ 'ਪਗਲੀ ਦਾਦੀ' ਦੀ ਮੁੱਖ ਭੂਮਿਕਾ ਨਿਭਾਈ। ਕਾਫਲ: ਵਾਇਲਡ ਬੈਰੀ'ਸ ਨੇ "61 ਵੇਂ ਰਾਸ਼ਟਰੀ ਫਿਲਮ ਅਵਾਰਡਜ਼" (2013) ਵਿੱਚ ਸਰਬੋਤਮ ਬਾਲ ਫ਼ਿਲਮ ਲਈ ਰਾਸ਼ਟਰੀ ਪੁਰਸਕਾਰ ਅਤੇ ਗੋਲਡਨ ਲੋਟਸ ਅਵਾਰਡ ਪ੍ਰਾਪਤ ਕੀਤਾ। ਉਸ ਦੀ ਅਗਲੀ ਫ਼ਿਲਮ 'ਕੇਦਾਰਨਾਥ' ਸੀ ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਨੇ ਮੁੱਖ ਭੂਮਿਕਾ ਨਿਭਾਈ ਅਤੇ ਅਭਿਸ਼ੇਕ ਕਪੂਰ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ।
ਉਸਨੇ ਯੂਟਿਊਬ ਤੇ ਦੋ ਮਿੰਟ ਦੀ ਰੋਮਾਂਚਕ, "ਪਾਪ ਕਾ ਅੰਤ" ਵਿੱਚ ਅਭਿਨੈ ਕੀਤਾ, ਜਿਸ ਨੇ ਐਬੀ ਅਵਾਰਡਜ਼ 2005 ਵਿੱਚ ਮੀਡੀਆ ਸ਼੍ਰੇਣੀ ਵਿੱਚ ਸੋਨ ਤਮਗਾ ਜਿੱਤਿਆ।[7] ਉਹ ਹਾਲ ਹੀ ਵਿੱਚ ਰਣਬੀਰ ਕਪੂਰ ਨਾਲ ਯੂਟਿਊਬ ਉੱਤੇ ਉਸ ਦੇ ਨਵੀਂ ਟੀਵੀ ਕਮਰਸ਼ੀਅਲ ASKME APP on ਯੂਟਿਊਬ ਵਿੱਚ ਦਿਖਾਈ ਦਿੱਤੀ ਹੈ। ਉਸ ਨੇ ਅਤੀਤ ਵਿੱਚ ਅਨੇਕਾਂ ਹੋਰ ਵਪਾਰਕ ਕੰਮ ਕੀਤੇ ਹਨ ਜਿਨ੍ਹਾਂ ਵਿੱਚ ਅਮਿਤਾਭ ਬੱਚਨ ਨਾਲ "ਮਹਿੰਦਰਾ ਟਰੈਕਟਰਜ਼", "ਜ਼ੀ ਮੂਵੀ ਮੈਜਿਕ ਮਸਤੀ," "ਮੈਕਸਿਮਾ ਵਾਚ," ਅਤੇ "ਏਅਰਟੈਲ ਵੀ ਸ਼ਾਮਿਲ ਹਨ।"
ਸੁਨੀਤਾ ਰਾਜਵਰ ਨੇ ਫ਼ਿਲਮ ਸਟ੍ਰਾਈਕਰ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇਆਨ ਆਈ.ਐਮ.ਡੀ.ਬੀ (2010) ਵੀ ਲਿਖੀ ਹੈ, ਯੂਟਿਊਬ 'ਤੇ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਪ੍ਰਾਪਤ ਕੀਤੀ। ਫ਼ਿਲਮ ਸਟਰਾਈਕਰ ਦਾ ਨਿਰਦੇਸ਼ਨ ਚੰਦਨ ਅਰੋੜਾ ਨੇ ਕੀਤਾ ਹੈ। ਉਹ ਫ਼ਿਲਮ ਮੈਂ, ਮੇਰੀ ਪਤਨੀ ... ਔਰ ਵੋਹ! on ਯੂਟਿਊਬ ਵਿੱਚ ਸਹਾਇਕ ਨਿਰਦੇਸ਼ਕ ਵੀ ਸੀ ਜਿਸ ਨੇ ਯੂਟਿਊਬ 'ਤੇ ਪ੍ਰਸੰਸਾ ਹਾਸਿਲ ਕੀਤੀ।
ਉਸ ਨੇ ਹਾਲ ਹੀ ਵਿੱਚ ਰਮਾਇਣ ਵਿੱਚ ਮੰਥਰਾ, ਹਿਟਲਰ ਦੀਦੀ (2015) ਵਿੱਚ ਜਮਨਾ ਧਾਈ ਅਤੇ ਸੰਤੋਸ਼ੀ ਮਾਂ (2017) ਵਿੱਚ ਦਕਸ਼ ਚਾਚੀ ਦੇ ਰੂਪ ਵਿੱਚ ਨਕਾਰਤਮਕ ਭੂਮਿਕਾ ਵਜੋਂ ਦੇਖਿਆ ਗਿਆ ਹੈ। ਰਾਜਵਰ ਟੀ.ਵੀ. ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਘਰੇਲੂ ਨਾਮ ਬਣ ਗਿਆ, ਜਿੱਥੇ ਉਸ ਨੇ ਇੱਕ ਖੁਸ਼ਮਿਜਾਜ਼ ਪਾਤਰ ਧਨਿਆ ਦਾ ਕਿਰਦਾਰ ਨਿਭਾਇਆ। ਜਬ ਲਵ ਹੂਆ, ਯੇ ਰਿਸ਼ਤਾ ਕਿਆ ਕਹਿਲਾਤਾ ਹੈ, ਰਮਾਇਣ ਅਤੇ ਹਿਟਲਰ ਦੀਦੀ ਵਰਗੇ ਨਾਟਕਾਂ ਤੋਂ ਇਲਾਵਾ, ਉਸ ਨੇ ਕਈ ਟੈਲੀਵਿਜ਼ਨ ਦੇ ਐਪੀਸੋਡਿਕ ਸੀਰੀਜ਼ ਵਿੱਚ ਵੀ ਭੂਮਿਕਾਵਾਂ ਨਿਭਾਈਆਂ ਹਨ ਜਿਨ੍ਹਾਂ ਵਿੱਚ ਜ਼ੀ ਟੀ.ਵੀ. 'ਤੇ ਰਿਸ਼ਤੇ, ਸੋਨੀ ਟੀ.ਵੀ. 'ਤੇ ਭੂਤੀਆ ਡਰਾਮਾ ਆਹਟ, ਦਹਿਸ਼ਤ ਸ਼ੋਅ ਐਸ.ਐੱਸ.ਐੱਚ. … ਕੋਈ ਹੈ ਸਟਾਰ ਪਲੱਸ 'ਤੇ, ਸੋਨੀ ਟੀਵੀ 'ਤੇ ਐਕਸ਼ਨ ਕ੍ਰਾਈਮ ਡਰਾਮਾ ਸੀ.ਆਈ.ਡੀ. ਲਾਈਫ ਓਕੇ ਚੈਨਲ 'ਤੇ ਸਾਵਧਾਨ ਇੰਡੀਆ ਸ਼ਾਮਿਲ ਹਨ।
ਰਾਜਵਰ ਨੇ "ਦਿ ਲਾਸਟ ਲੀਅਰ", "ਲੇਡੀ ਫਰਾਮ ਦਿ ਸੀਅ", "ਦੋ ਕਸ਼ਤਿਓਂ ਕਾ ਸਵਾਰ", "ਦਿ ਫਾਰਮ", "ਧਰੁਵ ਸਵਾਮੀਨੀ", ਜਨਮ ਜੈ ਕਾ ਨਾਗ ਯੱਗਿਆ, ਰਸ ਪ੍ਰਿਆ, ਦੋ ਔਰਤੇਂ, ਪਾਪ ਔਰ ਪ੍ਰਕਾਸ਼, ਅਸ਼ਾਦ ਕਾ ਏਕ ਦਿਨ, ਮੰਮੀ ਵਰਗੇ ਨਾਟਕਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਨ੍ਹਾਂ ਵਿੱਚ ਨੀਨਾ ਗੁਪਤਾ ਦੀ ਸੂਰਜ ਕੀ ਅੰਤਿਮ ਕਿਰਨ ਸੇ ਸੂਰਿਆ ਕੀ ਪਹਿਲੀ ਕਿਰਨ ਤੱਕ ਵੀ ਸ਼ਾਮਲ ਹੈ।
ਸਾਲ | ਫ਼ਿਲਮ | ਭੂਮਿਕਾ | ਨਿਰਦੇਸ਼ਕ |
---|---|---|---|
2003 | Main Madhuri Dixit Banna Chahti Hoon | Chutki's Friend | Chandan Arora (RGV Production) |
2007 | Buddha Mar Gaya | Munna's Sister | Rahul Rawail |
2008 | Ek Chalis Ki Last Local on ਯੂਟਿਊਬ | Gangster Chakli | Sanjay Khanduri |
2009 | Sanket City on ਯੂਟਿਊਬ | Gulabo | Pankaj Advani |
2009 | The White Elephant | Kamakshi | Aizaj khan |
2010 | Hisss | Drunken's wife | Jennifer Chambers Lynch |
2013 | Khafal: Wild Berries on ਯੂਟਿਊਬ | Pagli Dadi | Children's Film Society,India (CFSI) |
2018 | Kedarnath | Daddo | Abhishek Kapoor |
2018 | Stree | Mother of Janna | Amar Kaushik |
2019 | Bala | Mother of Bala | Amar Kaushik |
2020 | Shubh Mangal Zyada Saavdhan | Champa Tripathi | Hitesh Kewalya |
Year | Film | Role | Directed by |
---|---|---|---|
2005 | Mein, Meri Patni...Aur Woh! on ਯੂਟਿਊਬ | Assistant Director | Chandan Arora |
2010 | Tequila Nights | Dialogue Writer | Pankaj Saraswat |
2010 | Striker on ਯੂਟਿਊਬ | Story / Screenplay | Chandan Arora |
Year | Ad | Production | Directed by |
---|---|---|---|
2005 | PAAP KA ANTH on ਯੂਟਿਊਬ | Soda Films Production | Rajesh Krishnan |
2010 | ASKME APP on ਯੂਟਿਊਬ | Rajkumar Hirani Films | Rajkumar Hirani |
Year | Show | Role | Channel |
---|---|---|---|
2001 | Tum Pukaar Lo | Zee TV | |
2002 | Sanjhi | Zee TV | |
2003 | Achanak 37 Saal Baad | Ajinkya's evil baby sitter | Sony TV |
2004 | Shagun | Star Plus | |
2005 | Jab Love Hua | Dacoit Leader | Zee TV |
2009–2012 | Yeh Rishta Kya Kehlata Hai | Dhaniya | Star Plus |
2012–2013 | Ramayan | Manthara | Zee TV |
2013 | Hitler Didi | Januna Dhai | Zee TV |
2015-2018 | Santoshi Maa | Daksha | &TV |
2018-2019 | Perfect Pati | Maasa | &TV |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Missing or empty |title=
(help)