ਸੁਪ੍ਰਿਆ ਸ਼ੁਕਲਾ (ਨੀ ਰੈਨਾ ) ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ। ਉਹ ਜ਼ੀ ਟੀਵੀ ਦੇ ਪ੍ਰਸਿੱਧ ਨਾਟਕਾਂ ਕੁੰਡਲੀ ਭਾਗਿਆ ਅਤੇ ਕੁਮਕੁਮ ਭਾਗਿਆ ਵਿੱਚ ਸਰਲਾ ਅਰੋੜਾ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।[1]
ਸਾਲ | ਸਿਰਲੇਖ | ਭੂਮਿਕਾ |
---|---|---|
2007 | ਵੋ ਰਹਿਨੇ ਵਾਲੀ ਮਹਿਲੋਂ ਕੀ | ਨਿਰਮਲਾ ਸੰਜੇ ਪਰਾਸ਼ਰ |
2007 | ਰਾਖੀ-ਅਤੋਤ ਰਿਸ਼ਤੇ ਕੀ ਦੋਰ | ਕਾਦੰਬਰੀ |
2009 | ਪਲਕੋਂ ਕੀ ਛਾਂ ਮੈਂ | ਬੱਬਲੀ ਦੀ ਮਾਂ |
2010-2011 | ਤੇਰੇ ਲੀਏ | ਲਾਬੋਨੀ ਬਿਮਲੇਂਦੂ ਬੈਨਰਜੀ |
2011 | ਧਰਮਪਤਨੀ | ਸਰੋਜ ਗਾਲਾ |
ਮੇਰੀ ਮਾਂ | ਅਗਿਆਤ | |
2013 | ਸੰਸਕਾਰ - ਧਰੋਹਰ ਅਪਨੋ ਕੀ [2] | ਰਮੀਲਾ ਵੈਸ਼ਨਵ |
2014–2018 | ਕੁਮਕੁਮ ਭਾਗਿਆ [3] | ਸਰਲਾ ਅਰੋੜਾ |
2015 | ਸਾਹਬ ਬੀਵੀ ਔਰ ਬੌਸ | ਸ਼ਾਂਤੀ ਕੁਮਾਰ |
2017-2022 | ਕੁੰਡਲੀ ਭਾਗਿਆ | ਸਰਲਾ ਅਰੋੜਾ |
2019 | ਬਹੂ ਬੇਗਮ | ਯਾਸਮੀਨ ਕੁਰੈਸ਼ੀ |
2019-2020 | ਨਾਗਿਨ ੪ | ਸਵਰਾ ਮਹੇਸ਼ ਸ਼ਰਮਾ |
2020-2022 | ਮੋਲਕੀ [4] | ਪ੍ਰਕਾਸ਼ੀ ਦੇਵੀ |
2021 | ਭਾਗਿਆ ਲਕਸ਼ਮੀ | ਸਰਲਾ ਅਰੋੜਾ (ਮਹਿਮਾਨ ਦੀ ਭੂਮਿਕਾ) |
2022 | ਹਰਫੂਲ ਮੋਹਿਨੀ | ਫੂਲਮਤੀ ਚੌਧਰੀ |