ਸੁਬੋਧ ਘੋਸ਼ | |
---|---|
ਜਨਮ | ਹਜ਼ਾਰੀਬਾਗ, ਝਾਰਖੰਡ | 14 ਸਤੰਬਰ 1909
ਮੌਤ | 10 ਮਾਰਚ 1980 ਕੋਲਕਾਤਾ | (ਉਮਰ 70)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਲੇਖਕ, ਪੱਤਰਕਾਰ |
ਸੁਬੋਧ ਘੋਸ਼ (ਬੰਗਾਲੀ: সুবোধ ঘোষ) (1909–1980)[1] ਉਘਾ ਬੰਗਾਲੀ ਲੇਖਕ ਅਤੇ ਪੱਤਰਕਾਰ ਸੀ, ਜੋ ਕੋਲਕਾਤਾ ਤੋਂ ਨਿਕਲਦੇ ਰੋਜ਼ਾਨਾ ਅਖਬਾਰ ਅਨੰਦ ਬਾਜ਼ਾਰ ਪੱਤ੍ਰਿਕਾ ਚ ਕੰਮ ਕਰਦਾ ਸੀ।