ਸੁਭਦਰਾ ਦੇਵੀ ਬਿਹਾਰ ਦੀ ਇੱਕ ਮਿਥਿਲਿਆ ਕਲਾਕਾਰ ਹੈ ਅਤੇ ਮਧੂਬਨੀ ਪੇਂਟਿੰਗ ਲਈ ਜਾਣੀ ਜਾਂਦੀ ਹੈ ਅਤੇ ਮਿਥਿਲਾ ਕਲਾ ਵਿਕਾਸ ਸਮਿਤੀ ਦੀ ਸਰਪ੍ਰਸਤ ਹੈ। ਉਸਨੂੰ 2023 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।[1][2]
ਉਸ ਦਾ ਜਨਮ 1941 ਵਿੱਚ ਮਧੂਬਨੀ, ਬਿਹਾਰ ਵਿੱਚ ਹੋਇਆ ਸੀ। ਉਸਦੀ ਸਹੀ ਜਨਮ ਮਿਤੀ ਅਣਜਾਣ ਹੈ। ਮਧੂਬਨੀ ਜ਼ਿਲੇ ਦੇ ਸਲੇਮਪੁਰ ਪਿੰਡ ਦੀ ਵਸਨੀਕ, ਨੇ ਆਪਣੇ ਬਚਪਨ ਵਿੱਚ ਪਪੀਅਰ-ਮਾਚੇ ਦੀ ਕਲਾਕਾਰੀ ਦੂਜਿਆਂ ਨੂੰ ਦੇਖ ਕੇ ਸਿੱਖੀ ਸੀ।[3]Subhadra Devi
ਉਹ 1970 ਤੋਂ ਹੁਣ ਤੱਕ ਕਲਾਕਾਰੀ ਵਿੱਚ ਸਰਗਰਮ ਰਹੀ।[4] ਉਸਦੀ ਕਲਾ ਕਿਰਤ "ਕੇਲੇ ਦੇ ਬਾਗ ਵਿੱਚ ਕ੍ਰਿਸ਼ਨ ਅਤੇ ਰਾਧਾ" ਬ੍ਰਿਟਿਸ਼ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ।[5]
{{cite web}}
: CS1 maint: numeric names: authors list (link)