ਨਿੱਜੀ ਜਾਣਕਾਰੀ | |||
---|---|---|---|
ਜਨਮ |
ਸੌਨਾਮਾਰ, ਸੁੰਦਰਗੜ੍ਹ ਜ਼ਿਲ੍ਹਾ, ਓਡੀਸ਼ਾ, ਭਾਰਤ | 5 ਜੂਨ 1986||
ਖੇਡਣ ਦੀ ਸਥਿਤੀ | ਹਾੱਲਬੈਕ | ||
ਸੀਨੀਅਰ ਕੈਰੀਅਰ | |||
ਸਾਲ | ਟੀਮ | ||
ਦੱਖਣੀ ਪੂਰਬੀ ਰੇਲਵੇ | |||
2007 | [[ਐਚਸੀਜ਼-ਹਰਤੋਜ਼ੇਨਬੋਸਚ] ਐਚਸੀ ਡੈਨ ਬੋਸ਼]] | ||
ਰਾਸ਼ਟਰੀ ਟੀਮ | |||
ਸਾਲ | ਟੀਮ | Apps | (Gls) |
2003-ਮੌਜੂਦਾ | ਭਾਰਤ |
ਸੁਭੱਦਰਾ ਪ੍ਰਧਾਨ (5 ਜੂਨ, 1986 ਨੂੰ ਜਨਮ) ਇੱਕ ਭਾਰਤੀ ਹਾਕੀ ਖਿਡਾਰੀ ਹੈ।
ਸੁਭੱਦਰਾ ਪ੍ਰਧਾਨ ਦਾ ਜਨਮ 5 ਜੂਨ 1986 ਨੂੰ ਆਦਿਵਾਸੀ ਪਰਿਵਾਰ ਦੇ ਉੜੀਸਾ ਭਾਰਤ ਦੇ ਇੱਕ ਛੋਟੇ ਜਿਹੇ ਕਸਬੇ ਸੌਣਮਾਰਾ ਵਿੱਚ ਹੋਇਆ ।[1] ਉਸਨੇ ਬਿਰਸਾ ਮੁੰਡਾ ਸਕੂਲ ਵਿੱਚ ਪੜ੍ਹਾਈ ਕੀਤੀ।[2] ਉਸਨੇ ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਰੁੜਕੇਲਾ ਦੇ ਪਾਨਪੋਸ਼ ਹਾਕੀ ਹੋਸਟਲ ਵਿੱਚ ਪੜ੍ਹਾਈ ਕੀਤੀ[1] ਅਤੇ 1997 ਵਿੱਚ ਹਾਕੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ।[3]
ਸੁਭੱਦਰਾ ਪ੍ਰਧਾਨ ਨੂੰ 2000 ਵਿੱਚ ਭਾਰਤ ਦੀ ਜੂਨੀਅਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਸ ਨੇ ਜੂਨ / ਅਕਤੂਬਰ 2004 ਵਿੱਚ ਜੂਨੀਅਰ ਏਸ਼ੀਆ ਕੱਪ ਵਿੱਚ ਜੂਨੀਅਰ ਟੀਮ ਦਾ ਤੀਜਾ ਸਥਾਨ ਹਾਸਲ ਕੀਤਾ ਸੀ। ਉਸਨੇ 2003 ਵਿੱਚ ਆਪਣੇ ਸੀਨੀਅਰ ਕੈਰੀਅਰ ਦੀ ਸ਼ੁਰੂਆਤ ਕੀਤੀ।[4] ਉਹ ਸੀਨੀਅਰ ਟੀਮ ਦਾ ਹਿੱਸਾ ਸੀ ਜਿਸ ਨੇ 2004 ਮਹਿਲਾ ਹਾਕੀ ਏਸ਼ੀਆ ਕੱਪ ਅਤੇ 2006 ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ 2007 ਵਿੱਚ, ਸੁਭੱਦਰਾ ਪ੍ਰਧਾਨ ਅਤੇ ਜਸਜੀਤ ਕੌਰ ਨੇ ਯੂਰਪੀਨ ਕਲੱਬ ਵਿੱਚ ਖੇਡਣ ਵਾਲੀਆਂ ਪਹਿਲੀ ਭਾਰਤੀ ਮਹਿਲਾਵਾਂ ਬਣੀਆਂ ਸਨ, ਜਦੋਂ ਉਹ 2007 ਵਿੱਚ ਡੱਚ ਕਲੱਬ ਐੱਚ ਸੀ 'ਹੈ-ਹੋਰੇਟੋਜੋਬੌਸ਼ਚ * ਐਚਸੀ ਡੈਨ ਬੋਸ਼ ਲਈ ਖੇਡੇ ਸਨ। 2009 ਵਿੱਚ ਏਸ਼ੀਆ ਕੱਪ ਵਿੱਚ ਉਸ ਨੇ 'ਪਲੇਅਰ ਆਫ ਦ ਟੂਰਨਾਮੈਂਟ' ਦਾ ਪੁਰਸਕਾਰ ਜਿੱਤਿਆ ਸੀ।[5][6] ਭਾਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਚੀਨ ਨੇ ਮਹਿਲਾ ਏਸ਼ੀਆ ਕੱਪ ਜਿੱਤਿਆ।[7][8]
ਸੁਭਦਰਾ ਪ੍ਰਧਾਨ ਨੇ ਅਪ੍ਰੈਲ 2009 ਵਿੱਚ ਪ੍ਰਦੀਪ ਨਾਇਕ ਨਾਲ ਵਿਆਹ ਕਰਵਾਇਆ ਸੀ।[3] ਉਹ ਦੱਖਣ ਪੂਰਬੀ ਰੇਲਵੇ ਵਿੱਚ ਨੌਕਰੀ ਕਰਦੀ ਹੈ ਅਤੇ ਵਰਤਮਾਨ ਵਿੱਚ ਰਾਂਚੀ ਵਿੱਚ ਤਾਇਨਾਤ ਹੈ।[3]
2006 ਵਿੱਚ ਉਸ ਨੂੰ ਭਾਰਤੀ ਹਾਕੀ ਵਿੱਚ ਯੋਗਦਾਨ ਲਈ ਇਕਲਵਿਆ ਪੁਰਸਕਾਰ ਦਿੱਤਾ ਗਿਆ ਸੀ।[9]
{{cite web}}
: Unknown parameter |dead-url=
ignored (|url-status=
suggested) (help)
{{cite journal}}
: Unknown parameter |dead-url=
ignored (|url-status=
suggested) (help)