ਨਿੱਜੀ ਜਾਣਕਾਰੀ | |
---|---|
ਜਨਮ | 12 ਜੁਲਾਈ 1982 |
ਮੈਡਲ ਰਿਕਾਰਡ |
ਸੁਰਿੰਦਰ ਕੌਰ (ਜਨਮ 12 ਜੁਲਾਈ 1982) ਦਾ ਜਨਮ ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ ਜ਼ਿਲ੍ਹਾ, ਹਰਿਆਣਾ ਵਿੱਖੇ ਹੋਇਆ। ਆਪ ਭਾਰਤ ਦੀ ਮਹਿਲਾ ਰਾਸ਼ਟਰੀ ਫੀਲਡ ਹਾਕੀ ਟੀਮ ਦੀ ਮੈਂਬਰ ਹੈ। ਉਹ ਹਰਿਆਣਾ ਦੀ ਰਹਿਣ ਵਾਲੀ ਹੈ ਅਤੇ 2004 ਦੇ ਹਾਕੀ ਏਸ਼ੀਆ ਕੱਪ ਵਿੱਚ ਸੋਨ ਤਮਗਾ ਜਿੱਤਣ 'ਤੇ ਟੀਮ ਨਾਲ ਖੇਡੀ।