ਸੁਰੇਂਦਰ ਕੁਮਾਰ ਇੱਕ ਭਾਰਤੀ ਹਾਕੀ ਖਿਡਾਰੀ ਹੈ। ਉਸਦੀ ਚੋਣ ਰੀਓ ਓਲੰਪਿਕ ਲਈ ਕੀਤੀ ਗਈ ਹੈ।[1] ਸੁਰੇਂਦਰ ਬਾਰਾਨਾ ਖਾਲਸਾ ਪਿੰਡ ਦਾ ਰਹਿਣ ਵਾਲਾ ਹੈ, ਜੋ ਕਿ ਨਿਲੋਖੇੜੀ (ਕਰਨਾਲ) ਕੋਲ ਹੈ।
{{cite web}}
|dead-url=
|url-status=