ਸੁਹਾਨੀ ਜਲੋਟਾ ਇੱਕ ਕਾਰਕੁਨ ਹੈ ਜੋ ਭਾਰਤ ਵਿੱਚ ਜਨਤਕ ਸਿਹਤ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੀ ਹੈ। ਇਸਨੇ ਮਾਇਨਾ ਫਾਊਂਡੇਸ਼ਨ ਨਾਂ ਦਾ ਇੱਕ ਸਮਾਜਿਕ ਉਦਯੋਗ ਸਥਾਪਿਤ ਕੀਤਾ ਅਤੇ ਇੱਕ ਫੈਕਟਰੀ ਲਗਾਈ ਜਿਸ ਵਿੱਚ ਰੋਗਾਣੂ ਉਤਪਾਦਨ ਹੁੰਦਾ ਹੈ, ਅਤੇ ਇਸ ਨਾਲ ਮੁੰਬਈ ਵਿੱਚ ਗਰੀਬ ਮਹਿਲਾਵਾਂ ਨੂੰ ਰੋਜ਼ਗਾਰ ਦੇ ਤੌਰ ਉੱਤੇ ਇਸ ਪੈਦਾਵਾਰ ਨੂੰ ਵੇਚਣ ਦਾ ਕੰਮ ਦਿੱਤਾ ਜਾਂਦਾ ਹੈ। ਉਸ ਨੂੰ 2016 ਵਿੱਚ ਗਲੈਮਰ ਵੂਮਨ ਆਫ਼ ਦ ਈਅਰ ਨਾਲ ਸਨਮਾਨਿਤ ਕੀਤਾ ਗਿਆ ਸੀ।[1][2][3]