ਸੁਮਨ ਬਾਲਾ (ਜਨਮ 15 ਦਸੰਬਰ 1981) ਭਾਰਤ ਦੀ ਮਹਿਲਾ ਕੌਮੀ ਹਾਕੀ ਟੀਮ ਦੀ ਮੈਂਬਰ ਹੈ. ਉਹ ਮਨੀਪੁਰ ਦੇ ਰਹਿਣ ਵਾਲੇ ਸਨ ਅਤੇ ਮੈਨਚੇਸਟਰ 2002 ਕਾਮਨਵੈਲਥ ਖੇਡਾਂ ਵਿੱਚ ਗੋਲਡ ਜਿੱਤਣ ਵਾਲੀ ਟੀਮ ਨਾਲ ਖੇਡੇ ਸੀ |