ਸੁੱਖਥਾਈ ਟ੍ਰਾਈਮੈਟ ਗੋਲਡਨ ਬੁੱਧ ਮੰਦਰ | |
---|---|
ਹੋਰ ਨਾਮ | ਗੋਲਡਨ ਬੁੱਧ ਮੰਦਰ |
ਆਮ ਜਾਣਕਾਰੀ | |
ਕਸਬਾ ਜਾਂ ਸ਼ਹਿਰ | ਬੈਂਕਾਕ |
ਨਿਰਮਾਣ ਆਰੰਭ | 14ਵੀਂ ਸਦੀ |
ਮੁਕੰਮਲ | 13ਵੀਂ ਸਦੀ ਜਾਂ 14ਵੀਂ ਸਦੀ |
ਸੁੱਖਥਾਈ ਟ੍ਰਾਈਮੈਟ ਗੋਲਡਨ ਬੁੱਧ ਮੰਦਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸਥਿਤ ਹੈ। ਇਸ ਵਿੱਚ ਸਥਾਪਿਤ ਮਹਾਤਮਾ ਬੁੱਧ ਦਾ ਸੁੱਧ ਸੋਨੇ ਦਾ ਬੁੱਤ ਵਿਸ਼ਵ ਵਿੱਚ ਸਭ ਤੋਂ ਵੱਡਾ ਬੁੱਤ ਮੰਨਿਆ ਜਾਂਦਾ ਹੈ। ਇਹ ਮੰਦਰ ਵਿੱਚ ਸਥਾਪਿਤ ਬੁੱਤ ਸ਼ੁੱਧ ਸੋਨੇ ਨਾਲ ਤਰਾਸ਼ਿਆ 5.5 ਟਨ ਭਾਰਾ ਹੈ। ਇਹ ਬੁੱਤ ਜ਼ਮੀਨ ਤੋਂ ਸਿਰੇ ਤੱਕ 15 ਫੁੱਟ 9 ਇੰਚ ਲੰਬਾ ਹੈ ਅਤੇ ਬੁੱਤ ਦੀ ਗੋਲਾਈ 12 ਫੁੱਟ 5 ਇੰਚ ਹੈ।[1]