ਸੇਲਮਾ ਡੀ'ਸਿਲਵਾ

ਸੈਲਮਾ ਜੂਲੀਅਟ ਕ੍ਰਿਸਟੀਨਾ ਡੀ ਸਿਲਵਾ (ਜਨਮ 24 ਜੁਲਾਈ 1960) ਭਾਰਤੀ ਮਹਿਲਾ ਹਾਕੀ ਟੀਮ ਲਈ ਇੱਕ ਸਾਬਕਾ ਖਿਡਾਰੀ ਹੈ|[1] ਉਸਨੇ 1980 ਦੇ ਓਲੰਪਿਕ ਵਿੱਚ ਭਾਰਤ ਦੀ ਅਤੇ 1982 ਏਸ਼ਿਆਈ ਖੇਡਾਂ ਦੇ ਨਾਲ ਕਈ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਪ੍ਰਤਿਨਿਧਤਾ ਕੀਤੀ| ਉਹ 1983 ਦੀ ਮਹਿਲਾ ਵਿਸ਼ਵ ਕੱਪ ਕੁਆਲਾਲੰਪੁਰ ਦੇ ਸਮੇਂ ਭਾਰਤੀ ਮਹਿਲਾ ਹਾਕੀ ਟੀਮ ਦੇ ਕਪਤਾਨ ਰਹੇ|

ਹਵਾਲੇ

[ਸੋਧੋ]
  1. Asian Recorder. K. K. Thomas at Recorder Press. 1981.