ਸੇਹਾਨ ਅਰਮਾਨ | |
---|---|
ਜਨਮ | |
ਹੋਰ ਨਾਮ | ਡੇਰਯਾ ਸੇਹਾਨ ਅਰਮਾਨ |
ਪੇਸ਼ਾ | ਅਦਾਕਾਰਾ, ਡਰੈਗ ਕੂਈਨ |
ਸਰਗਰਮੀ ਦੇ ਸਾਲ | 1994–ਹੁਣ |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਡੇਰਯਾ ਸੇਹਾਨ ਅਰਮਾਨ (ਜਨਮ 26 ਫਰਵਰੀ 1980)[1] ਤੁਰਕੀ ਟਰਾਂਸਜੈਂਡਰ ਹੱਕਾਂ ਲਈ ਕਾਰਕੁੰਨ, ਅਦਾਕਾਰਾ ਅਤੇ ਡਰੈਗ ਕੂਈਨ ਹੈ,[2][3] ਜੋ ਇਸਤਾਂਬੁਲ ਅਧਾਰਿਤ ਹੈ।[2] ਉਸਨੂੰ ਤੁਰਕੀ ਮੀਡੀਆ ਵਿੱਚ ਵੇਖਿਆ ਗਿਆ, ਜਿਸ ਵਿੱਚ ਤੁਰਕੀ ਵਿੱਚ ਰਹਿਣ ਵਾਲੇ ਇੱਕ ਟਰਾਂਸਜੈਂਡਰ ਵਿਅਕਤੀ ਦੇ ਆਪਣੇ ਅਨੁਭਵ ਬਾਰੇ ਗੱਲ ਕੀਤੀ ਗਈ ਸੀ। ਉਸਨੂੰ ਅਕਸਰ ਡਰੈਗ ਕੂਈਨ ਦੇ ਨਾਟਕਾਂ ਅਤੇ ਮੀਡੀਆ ਵਿੱਚ ਵੇਖਿਆ ਜਾਂਦਾ ਹੈ।
ਉਸਨੇ ਥੀਏਟਰ ਵਿੱਚ ਆਪਣਾ ਅਦਾਕਾਰੀ ਕੈਰੀਅਰ 1994 ਵਿੱਚ ਅਦਾਨਾ ਕਾਰਦਸ ਓਅੰਕੂਲਰ ਥੀਏਟਰ 'ਚ ਸ਼ਾਮਲ ਹੋਣ ਸਮੇਂ ਸ਼ੁਰੂ ਕੀਤਾ।
ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
1997 | Böyle mi Olacaktı | ਟੀ.ਵੀ. ਲੜੀ | |
2001 | Yeditepe İstanbul | ਟੀ.ਵੀ. ਲੜੀ | |
2004 | Sil Baştan | ਟੀ.ਵੀ. ਲੜੀ | |
2004 | Melekler Adası | Alev | ਟੀ.ਵੀ. ਲੜੀ |
2005 | ਸ਼ੈਟਰਡ ਸੋਲ | ਫ਼ਿਲਮ | |
2007 | Menekşe ile Halil | ਕੀਕੀ | ਟੀ.ਵੀ. ਲੜੀ |
2008 | ਹਿਕ | ਗਾਇਕ | ਫ਼ਿਲਮ |
2008 | ਟ੍ਰਾਂਸਜੇਂਡਰ | ਲਘੂ ਫ਼ਿਲਮ | |
2008 | Gitmek: Benim Marlon ve Brandom | ਫ਼ਿਲਮ | |
2009 | ਅਦਰ ਏਂਜਲਜ | ਹਯਾਤ | ਫ਼ਿਲਮ |
2009 | Akasya Durağı | ਗੋਜ਼ਡੇ | ਟੀ.ਵੀ. ਲੜੀ |
2009 | ਟੈਲੀਫੇਰਿਕ | ਸੇਹਾਨ | ਲਘੂ ਫ਼ਿਲਮ |
2010 | ਆਈ ਸਾ ਦ ਸਨ | ਫੀਫੀ- ਡਰੈਗ ਕੂਈਨ | ਫ਼ਿਲਮ |
2010 | Ezan Çiçeği | ਪੇਟ੍ਰੋਨਿਸ | ਲਘੂ ਫ਼ਿਲਮ |
2010 | ਗੇਲਿਨ | ਲਘੂ ਫ਼ਿਲਮ | |
2010 | ਪੇਕੀ | ਲਘੂ ਫ਼ਿਲਮ | |
2011 | ਪਾਪਜ਼ ਕੀਮਡੇ | ਅਜਲਨ | ਫ਼ਿਲਮ |
2011 | ਕੋਲਪਾਸੀਨੋ ਬੋਂਬਾ | ਵੋਕਲਿਸਟ | ਫ਼ਿਲਮ |
2011 | ਕਿਬਰਿਤ | ਲਘੂ ਫ਼ਿਲਮ | |
2011 | ਗਸਲ | ਗਸਲ | ਲਘੂ ਫ਼ਿਲਮ |
2011 | Komik Bir Aşk Hikayesi | ਟ੍ਰਾਂਸਸੈਕਸੁਅਲ ਔਰਤ | ਫ਼ਿਲਮ |
2012 | Behzat Ç. Bir Ankara Polisiyesi | ਅਲੇਵ | ਟੀ.ਵੀ. ਲੜੀ |
2012 | ਵਸਲਤ | ਬੂਰਸੁ | ਲਘੂ ਫ਼ਿਲਮ |
2013 | ਸਿਸਲੇਰੀਨ ਇਸਿੰਦੇ | ਹਨੀਫ਼ | ਲਘੂ ਫ਼ਿਲਮ |
2014 | ਸੇਕਮੇਸੇਲਰ | ਸੇਹਾਨ | ਫ਼ਿਲਮ |
2014 | ਨੇਰਦੇਸਿਨ ਅਕਮ? | ਆਜ਼ਗੀ | ਲਘੂ ਫ਼ਿਲਮ |
{{cite web}}
: Unknown parameter |dead-url=
ignored (|url-status=
suggested) (help)