ਸੋਨਿਕਾ ਕਲੀਰਾਮਨ

ਸੋਨਿਕਾ ਕਲੀਰਾਮਨ
ਹਰਿਮੰਦਰ ਸਾਹਿਬ ਵਿਖੇ ਸੋਨਿਕਾ ਕਲੀਰਾਮਨ
ਜਨਮ (1983-06-11) 11 ਜੂਨ 1983 (ਉਮਰ 41)
ਦਿੱਲੀ ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਖਿਡਾਰਨ, ਪਹਿਲਵਾਨ
ਲਈ ਪ੍ਰਸਿੱਧਕੁਸ਼ਤੀ
ਜ਼ਿਕਰਯੋਗ ਕੰਮਪਹਿਲੀ ਭਾਰਤੀ ਮਹਿਲਾ ਪਹਿਲਵਾਨ ਭਾਰਤ ਕੇਸਰੀ
ਕੱਦ1.93 m (6 ft 4 in)
ਖਿਤਾਬਪਹਿਲੀ ਭਾਰਤੀ ਮਹਿਲਾ ਪਹਿਲਵਾਨ
Parentਚੰਦਗੀ ਰਾਮ (ਪਿਤਾ)
ਪਰਿਵਾਰਜਗਦੀਸ਼ ਕਾਲੀਰਾਮਨ, ਦੀਪਿਕਾ ਕਾਲੀਰਾਮਨ, ਲਕਸ਼ਮੀ ਕਾਲੀਰਾਮਨ (ਭੈਣਾਂ)
ਓਮ ਕਾਲੀਰਾਮਨ, ਹਨੁਮਾਨਤੇ ਕਾਲੀਰਾਮਨ (ਭਰਾ)
ਵੈੱਬਸਾਈਟsonikakaliraman.com

ਸੋਨਿਕਾ ਕਲੀਰਾਮਨ ਭਾਰਤ ਕੇਸਰੀ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਹੈ। ਉਹ ਸਾਬਕਾ ਕੁਸ਼ਤੀ ਪਹਿਲਵਾਨ ਚਾਂਦਗਿਰਾਮ (ਮਾਸਟਰ ਚਾਂਦਗਿਰਾਮ) ਦੀ ਬੇਟੀ ਹੈ। ਉਸ ਨੇ ਅਮਰੀਕੀ ਅਧਾਰਤ ਵਪਾਰੀ ਸਿਧਾਰਥ ਮਲਿਕ ਨਾਲ ਵਿਆਹ ਕੀਤਾ ਸੀ।[1] ਉਹ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ 2) ਅਤੇ ਬਿੱਗ ਬਾਸ ਸੀਜ਼ਨ 5 ਵਿਚ ਪਤੀਯੌਗੀ ਰਹੀ ਸੀ।[2]

ਉਸਨੇ ਰਾਸ਼ਟਰੀ ਟੀਮ ਵਿੱਚ ਦਾਖਲੇ ਲਈ ਵੀ ਟਰਾਿੲਲ ਦਿੱਤੇ ਸਨ ਪਰ ਉਹ ਥਾਂ ਨਹੀਂ ਬਣਾ ਸਕੀ ਸੀ।[3][4]

ਹਵਾਲੇ

[ਸੋਧੋ]
  1. "Indian woman wrestler overcomes fear factor". 17 December 2009.
  2. "Bigg Boss Season 5: Housemates of 2011". biggboss.org. Archived from the original on 2016-05-29. Retrieved 2017-06-05. {{cite web}}: Unknown parameter |dead-url= ignored (|url-status= suggested) (help)
  3. "Woman wrestler cries foul over Games selections".
  4. "Wrestler Sonika leads the fight for open trials".