ਸੋਨੇ ਦੀ ਜ਼ੰਜੀਰ ਵਾਲਾ ਬੁੱਢਾ ਰੈਮਬਰਾਂ ਦਾ 1631 ਦੇ ਲਾਗੇ ਚਾਗੇ ਚਿੱਤਰਿਆ ਇੱਕ ਪੋਰਟਰੇਟ ਹੈ। ਹੁਣ ਇਹ ਸ਼ਿਕਾਗੋ ਕਲਾ ਸੰਸਥਾ ਵਿੱਚ ਹੈ।