ਕਾਰਡਿਫ਼ ਵੇਲਜ਼ ਸਟੇਡੀਅਮ | |||
ਤਸਵੀਰ:Sophia-gardens-cardiff-logo.png | |||
ਗਰਾਊਂਡ ਜਾਣਕਾਰੀ | |||
---|---|---|---|
ਟਿਕਾਣਾ | ਕਾਰਡਿਫ਼, ਵੇਲਜ਼ | ||
ਗੁਣਕ | 51°29′14″N 3°11′29″W / 51.48722°N 3.19139°W | ||
ਸਮਰੱਥਾ | 15,643[1] | ||
ਮਾਲਕ | ਕਾਰਡਿਫ਼ ਸਿਟੀ ਕੌਂਸਲ | ||
ਆਰਕੀਟੈਕਟ | ਐਚਐਨਐਲ ਆਰਕੀਟੈਕਟ[2] | ||
ਐਂਡ ਨਾਮ | |||
ਕਥੀਡਰਲ ਰੋਡ ਐਂਡ ਰਿਵਰ ਟੈਫ਼ ਐਂਡ | |||
ਅੰਤਰਰਾਸ਼ਟਰੀ ਜਾਣਕਾਰੀ | |||
ਪਹਿਲਾ ਟੈਸਟ | 8–12 ਜੁਲਾਈ 2009: ਇੰਗਲੈਂਡ ਬਨਾਮ ਆਸਟਰੇਲੀਆ | ||
ਆਖਰੀ ਟੈਸਟ | 8–11 ਜੁਲਾਈ 2015: ਇੰਗਲੈਂਡ ਬਨਾਮ ਆਸਟਰੇਲੀਆ | ||
ਪਹਿਲਾ ਓਡੀਆਈ | 20 ਮਈ 1999: ਆਸਟਰੇਲੀਆ ਬਨਾਮ ਨਿਊਜ਼ੀਲੈਂਡ | ||
ਆਖਰੀ ਓਡੀਆਈ | 4 ਜੂਨ 2019: ਫਰਮਾ:Country data ਸ਼੍ਰੀਲੰਕਾ ਬਨਾਮ ਅਫ਼ਗ਼ਾਨਿਸਤਾਨ | ||
ਪਹਿਲਾ ਟੀ20ਆਈ | 5 ਸਤੰਬਰ 2010: ਇੰਗਲੈਂਡ ਬਨਾਮ ਪਾਕਿਸਤਾਨ | ||
ਆਖਰੀ ਟੀ20ਆਈ | 5 ਮਈ 2019: ਇੰਗਲੈਂਡ ਬਨਾਮ ਪਾਕਿਸਤਾਨ | ||
ਟੀਮ ਜਾਣਕਾਰੀ | |||
| |||
6 ਜੂਨ 2019 ਤੱਕ ਸਰੋਤ: ESPNcricinfo |
ਸੋਫੀਆ ਗਾਰਡਨਜ਼ ਕਾਰਡਿਫ਼ (ਵੇਲਜ਼ੀ: [Gerddi Soffia Caerdydd] Error: {{Lang}}: text has italic markup (help)), ਜਿਸਨੂੰ ਕਾਰਡਿਫ਼ ਵੇਲਜ਼ ਸਟੇਡੀਅਮ ਵੀ ਕਿਹਾ ਜਾਂਦਾ ਹੈ, ਕਾਰਡਿਫ਼, ਵੇਲਜ਼ ਵਿੱਚ ਇੱਕ ਕ੍ਰਿਕਟ ਸਟੇਡੀਅਮ ਹੈ। ਇਹ ਟੈਫ਼ ਨਦੀ ਦੇ ਉੱਪਰ ਸੋਫ਼ੀਆ ਗਾਰਡਨਜ਼ ਵਿਖੇ ਸਥਿਤ ਹੈ। ਇਹ ਗਲੇਮੌਰਗਨ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਨੂੰ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਮੈਦਾਨ ਦਾ ਦਰਜਾ ਹਾਸਿਲ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |