ਸੋਹਣੀ ਮਹੀਵਾਲ 1958 ਦੀ ਇੱਕ ਭਾਰਤੀ ਹਿੰਦੀ ਭਾਸ਼ਾ ਦੀ ਇਤਿਹਾਸਕ ਰੋਮਾਚਿਕ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਰਾਜਾ ਨਵਾਠੇ ਨੇ ਕੀਤਾ ਹੈ ਅਤੇ ਜੇ. ਐਨ. ਚੌਧਰੀ ਦੁਆਰਾ ਨਿਰਮਿਤ ਹੈ। ਫ਼ਿਲਮ ਵਿੱਚ ਭਾਰਤ ਭੂਸ਼ਣ, ਨਿੰਮੀ ਅਤੇ ਓਮ ਪ੍ਰਕਾਸ਼ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦਾ ਸੰਗੀਤ ਨੌਸ਼ਾਦ ਨੇ ਤਿਆਰ ਕੀਤਾ ਹੈ।[1] ਸੋਹਣੀ ਮਹੀਵਾਲ ਦੇ ਦੁਖਦਾਈ ਰੋਮਾਂਸ ਉੱਤੇ ਅਧਾਰਤ ਹੈ।