ਇੱਕ ਲੜੀ ਦਾ ਹਿੱਸਾ |
ਭਾਰਤ ਦਾ ਸੰਵਿਧਾਨ |
---|
![]() |
ਪ੍ਰਸਤਾਵਨਾ |
ਸੰਘ ਸੂਚੀ ਜਾਂ ਸੂਚੀ-I ਭਾਰਤੀ ਸੰਵਿਧਾਨ ਦੀ ਸੱਤਵੀਂ ਅਨਸੂਚੀ ਦਰਜ ਹੈ। ਇਸ ਸੂਚੀ ਵਿੱਚ 100 ਮਸਲੇ ਦਿੱਤੇ ਗਏ ਹਨ, ਆਖਰੀ ਮਸਲੇ ਦਾ ਨੰਬਰ 97 ਹੈ। ਕਾਨੂੰਨ ਦਾ ਵਿਧਾਨਕ ਭਾਗ ਤਿੰਨ ਸੂਚੀਆਂ ਵਿੱਚ ਵੰਡਿਆ ਗਿਆ ਹੈ- ਸੰਘ ਸੂਚੀ, ਰਾਜ ਸੂਚੀ ਅਤੇ ਸਮਕਾਲੀ ਸੂਚੀ[1]।