ਸੰਭਾਵਨਾ ਸੇਠ | |
---|---|
ਜਨਮ | ਦਿੱਲੀ, ਭਾਰਤ | 12 ਦਸੰਬਰ 1980
ਪੇਸ਼ਾ | ਟੈਲੀਵਿਜ਼ਨ ਪੇਸ਼ਕਾਰ, ਡਾਂਸਰ, ਅਭਿਨੇਤਾ |
ਸਰਗਰਮੀ ਦੇ ਸਾਲ | 1997–ਹੁਣ ਤੱਕ |
ਜੀਵਨ ਸਾਥੀ |
ਅਵਿਨਾਸ਼ ਦਿਵੇਦੀ (ਵਿ. 2016) |
Parent(s) | ਅਨੁਪਮਾ ਸੇਠ (ਮਾਂ) ਐਸ.ਕੇ. ਸੇਠ (ਪਿਤਾ) |
ਸੰਭਾਵਨਾ ਸੇਠ (ਹਿੰਦੀ:संभावना सेठ; ਜਨਮ: 21 ਨਵੰਬਰ 1980) ਇਕ ਭਾਰਤੀ ਨ੍ਰਤਕੀ, ਅਦਾਕਾਰ, ਮਾਡਲ ਅਤੇ ਟੈਲੀਵਿਜਨ ਐਂਕਰ ਹੈ। ਉਹ ਹਿੰਦੀ ਫਿਲਮਾਂ ਵਿੱਚ ਉਹ ਆਈਟਮ ਨੰਬਰ ਵੀ ਕਰਦੀ ਹੈ।ਉਹ ਭੋਜਪੁਰੀ ਸਿਨੇਮਾ ਵਿਚ ਇਕ ਚਰਚਿਤ ਅਦਾਕਾਰ ਹੈ।
ਸੰਭਾਵਨਾ ਸੇਠ ਦਾ ਜਨਮ ਜਨਕਪੁਰੀ, ਨਵੀਂ ਦਿੱਲੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਇੱਕ ਵਿਦਿਆਰਥੀ ਵਜੋਂ ਸੰਭਾਵਨਾ ਨੇ ਨਾਟਕਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਇੱਕ ਕੌਮੀ ਪੱਧਰ ਦੀ ਐਨ.ਸੀ.ਸੀ. ਕੈਡਿਟ ਵੀ ਸੀ। ਉਹ ਮੈਤਰੀ ਕਾਲਜ ਤੋਂ ਗ੍ਰੈਜੂਏਟ ਹੋਈ ਅਤੇ ਫਿਲਮ ਸਨਅਤ ਵਿੱਚ ਕਰੀਅਰ ਬਣਾਉਣ ਲਈ ਮੁੰਬਈ ਚਲੀ ਗਈ.।
22 ਫਰਵਰੀ 2016 ਨੂੰ ਸੇਠ ਅਵਿਨਾਸ਼ ਦਿਵੇਦੀ ਨਾਲ ਜੁੜੇ ਹੋਏ ਸਨ. ਦੋਵਾਂ ਨੇ 14 ਜੁਲਾਈ 2016 ਨੂੰ ਵਿਆਹ ਕਰਵਾ ਲਿਆ ਸੀ।[1]