ਸੰਯੁਕਤਾ ਭਾਟੀਆ | |
---|---|
ਲਖਨਊ ਦਾ 4ਥਾ ਮੇਅਰ | |
ਦਫ਼ਤਰ ਵਿੱਚ 12 ਦਸੰਬਰ 2017 – 19 ਜਨਵਰੀ 2023 | |
ਤੋਂ ਪਹਿਲਾਂ | ਸੁਰੇਸ਼ ਅਵਸਥੀ |
ਤੋਂ ਬਾਅਦ | ਸੁਸ਼ਮਾ ਖਾੜਕਵਾਲ |
ਨਿੱਜੀ ਜਾਣਕਾਰੀ | |
ਜਨਮ | [1] ਬਸਤੀ, ਸਯੁੰਕਤ ਪ੍ਰਾਂਤ, ਬਰਤਾਨਵੀ ਭਾਰਤ | 19 ਅਕਤੂਬਰ 1946
ਕੌਮੀਅਤ | ![]() |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਮ੍ਰਿ. ਸਤੀਸ਼ ਭਾਟੀਆ (ਸਾਬਕਾ ਐਮ.ਐਲ.ਏ) |
ਰਿਹਾਇਸ਼ | 50 ਸੀ, ਸਿੰਗਾਰ ਨਗਰ, ਆਲਮਬਾਗ, ਲਖਨਊ |
ਸਿੱਖਿਆ | ਪੋਸਟ ਗ੍ਰੈਜੂਏਟ[ਹਵਾਲਾ ਲੋੜੀਂਦਾ] |
ਸੰਯੁਕਤਾ ਭਾਟੀਆ (ਜਨਮ 19 ਅਕਤੂਬਰ 1946) ਇੱਕ ਭਾਰਤੀ ਸਿਆਸਤਦਾਨ ਹੈ ਜੋ ਲਖਨਊ ਨਗਰ ਨਿਗਮ ਦੀ ਮੇਅਰ ਚੁਣੀ ਗਈ ਪਹਿਲੀ ਔਰਤ ਸੀ, ਜੋ ਭਾਰਤ ਦੇ ਸਭ ਤੋਂ ਵੱਡੇ ਨਗਰ ਨਿਗਮ ਵਿੱਚੋਂ ਇੱਕ ਹੈ।[1]