ਹਰਿਹਰ ਰਾਏ ੧

ਹਰਿਹਰ ਰਾਏ 1 (1336–1356) ਵਿਜੈਨਗਰ ਸਾਮਰਾਜ ਦਾ ਸੰਸਥਾਪਕ ਸੀ। ਇਹ ਭਵਨ ਸੰਗਮ ਦਾ ਵੱਡਾ ਪੁੱਤਰ ਸੀ ਅਤੇ ਇਹ ਕੂਰੁਬਾ ਜਾਤ ਨਾਲ ਸੰਬੰਧਿਤ ਸੀ।ਇਹ ਸੰਗਮ ਵੰਸ਼ ਦਾ ਸੰਸਥਾਪਕ ਸੀ।