ਹਰੀਸ਼ ਅਈਅਰ | |
---|---|
![]() | |
ਜਨਮ | ਹਰੀਸ਼ ਪਦਮਾ ਵਿਸ਼ਵਾਨਾਥ ਅਈਅਰ 16 ਅਪ੍ਰੈਲ 1979 ਬਰਾਕਪੋਰ, ਪੱਛਮੀ ਬੰਗਾਲ, ਭਾਰਤ |
ਕਿੱਤਾ | ਕਲਮਨਵੀਸ, ਕਾਰਕੁੰਨ, ਬਲੋਗਰ |
ਰਾਸ਼ਟਰੀਅਤਾ | ਭਾਰਤੀ |
ਵੈੱਬਸਾਈਟ | |
hiyer |
ਹਰੀਸ਼ ਅਈਅਰ ਨੂੰ ਅਹਿਮ[1] ਹਾਇਰ ਅਤੇ ਹਰਿਸ਼ ਆਇਰ ਵਜੋਂ ਵੀ ਜਾਣਿਆ ਜਾਂਦਾ ਹੈ। ਉਸਦਾ ਜਨਮ 16 ਅਪ੍ਰੈਲ 1979 ਨੂੰ ਹੋਇਆ, ਉਹ ਇੱਕ ਭਾਰਤੀ ਬਰਾਬਰ ਹੱਕਾਂ ਲਈ ਕਾਰਕੁੰਨ ਹੈ। ਆਇਰ ਕਾਫ਼ੀ ਸਮੇਂ ਤੋਂ ਲੈਸਬੀਅਨ, ਗੇ, ਸਮਲਿੰਗੀ ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ) ਵਰਗ, ਬੱਚਿਆਂ, ਔਰਤਾਂ, ਪਸ਼ੂਆਂ ਅਤੇ ਜਿਨਸੀ ਸੋਸ਼ਣ ਤੋਂ ਪੀੜਤ ਬੱਚਿਆਂ[2] ਦੇ ਹੱਕਾਂ ਨੂੰ ਬੜਾਵਾ ਦੇਣ ਦੀ ਵਕਾਲਤ[3][4] 'ਚ ਸ਼ਾਮਿਲ ਹੈ।
ਹਰੀਸ਼ ਅਈਅਰ ਸਮਲਿੰਗਤਾ ਦੇ ਪੁਨਰ-ਮੁਲਾਂਕਣ ਦੀ ਬਹੁਤ ਜ਼ਿਆਦਾ ਪੈਰਵੀ ਕਰਨ ਵਾਲਿਆਂ ਵਿਚੋਂ ਇੱਕ ਹੈ। ਉਸਨੇ ਬਹੁਤ ਸਾਰੀਆਂ ਫੈਸਲੇ ਦੇ ਪ੍ਰਭਾਵ ਵਾਲਿਆਂ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ ਮੀਡੀਆ ਐਡਵੋਕੇਸੀ ਰਾਹੀਂ ਸੱਤਾ ਦੀ ਨਿੰਦਾ ਕੀਤੀ। ਇਸ ਨਾਲ ਸਬੰਧਿਤ ਉਸਨੇ ਬਹੁਤ ਸਾਰੇ ਪੱਤਰ ਅਤੇ ਲੇਖ ਲਿਖੇ, ਜਿਸਦੇ ਨਤੀਜੇ ਵਜੋਂ ਉਸਨੂੰ ਐਲ.ਜੀ.ਬੀ.ਟੀ ਸਮੁਦਾਇ ਦੀ ਹਾਲਤ ਨੂੰ ਉਭਾਰਨ ਵਜੋਂ ਨੈਸ਼ਨਲ ਟੀ.ਵੀ. ਸ਼ੋਅ ਵਿੱਚ ਵੇਖਿਆ ਗਿਆ।[5][6]
{{cite web}}
: Unknown parameter |deadurl=
ignored (|url-status=
suggested) (help) Archived 5 March 2014[Date mismatch] at the Wayback Machine.
{{cite web}}
: Unknown parameter |dead-url=
ignored (|url-status=
suggested) (help) Archived 29 October 2012[Date mismatch] at the Wayback Machine.