ਹਰੀਸ਼ ਖਰੇ | |
---|---|
![]() | |
ਜਨਮ | ਹਰੀਸ਼ |
ਰਾਸ਼ਟਰੀਅਤਾ | ਭਾਰਤੀ |
ਸਾਥੀ | ਰੇਨਾਨਾ ਝਬਵਾਲਾ ,ਸਮਾਜ ਸੇਵਕਾ |
ਹਰੀਸ਼ ਖਰੇ ਇਕ ਰਿਪੋਰਟਰ, ਟਿੱਪਣੀਕਾਰ, ਲੋਕ ਨੀਤੀ ਵਿਸ਼ਲੇਸ਼ਕ ਅਤੇ ਅਕਾਦਮਿਕ ਖੋਜਕਾਰ ਹੈ, ਜਿਸਨੇ ਭਾਰਤੀ ਪ੍ਰਧਾਨ ਮੰਤਰੀ ਦੇ ਇੱਕ ਸਾਬਕਾ ਮੀਡੀਆ ਸਲਾਹਕਾਰ ਵਜੋਂ ਜੂਨ 2009 ਤੋਂ ਜਨਵਰੀ 2012 ਤੱਕ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕੀਤਾ। ਹਰੀਸ਼ ਖਰੇ ਨੇ ਦਿੱਲੀ, ਭਾਰਤ ਵਿੱਚ ਹਿੰਦੂ ਦੇ ਨਾਲ ਬਿਊਰੋ ਮੁਖੀ ਦੇ ਨਿਵਾਸੀ ਸੰਪਾਦਕ ਦੇ ਤੌਰ ਤੇ ਅਤੇ ‘ਦ ਟਾਈਮਜ਼ ਆਫ਼ ਇੰਡੀਆ’ ਅਤੇ ‘ਦ ਹਿੰਦੂਸਤਾਨ ਟਾਈਮਜ਼’ ਅਖ਼ਬਾਰਾਂ ਲਈ ਵੀ ਕੰਮ ਕੀਤਾ ਹੈ। 14 ਨਵੰਬਰ 2012 ਨੂੰ ਉਸ ਦੇ ਪ੍ਰਾਜੈਕਟ ਲਈ ਜਵਾਹਰਲਾਲ ਨਹਿਰੂ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ।[1] ਉਹ 1 ਜੂਨ 2015 ਤੋਂ ਟ੍ਰਿਬਿਊਨ ਅਖ਼ਬਾਰ ਸਮੂਹ ਦਾ ਮੁੱਖ ਸੰਪਾਦਕ ਹੈ।[2]