ਹਰੀਹਰਨ | |
---|---|
![]() ਹਰੀਹਰਨ ਫਰਵਰੀ 2014 ਵਿੱਚ | |
ਜਾਣਕਾਰੀ | |
ਜਨਮ | Thiruvananthapuram, Kerala, India | 3 ਅਪ੍ਰੈਲ 1955
ਵੰਨਗੀ(ਆਂ) | ਗ਼ਜ਼ਲ, ਫ਼ਿਲਮੀ |
ਕਿੱਤਾ | ਗਾਇਕ |
ਸਾਲ ਸਰਗਰਮ | 1977–present |
ਹਰੀਹਰਨ (Malayalam: ഹരിഹരന്, ਤਮਿਲ਼: ஹரிஹரன், ਹਿੰਦੀ: हरिहरन, Kannada: ಹರಿಹರನ್) (ਜਨਮ 3 ਅਪਰੈਲ 1955) ਹਿੰਦੁਸਤਾਨ ਦਾ ਪਿੱਠਵਰਤੀ ਗਾਇਕ ਹੈ ਜਿਸਨੇ ਮਲਿਆਲਮ, ਤਾਮਿਲ, ਹਿੰਦੀ, ਕੰਨੜ, ਮਰਾਠੀ, ਭੋਜਪੁਰੀ ਅਤੇ ਤੇਲਗੂ ਫਿਲਮਾਂ ਲਈ ਗਾਇਆ ਹੈ।, ਉਹ ਇੱਕ ਸਥਾਪਤ ਗ਼ਜ਼ਲ ਗਾਇਕ ਹੈ, ਅਤੇ ਭਾਰਤੀ ਫਿਊਜ਼ਨ ਸੰਗੀਤ ਦੇ ਮੋਢੀਆਂ ਵਿਚੋਂ ਇੱਕ ਹੈ। 2004 ਵਿਚ, ਉਸ ਨੁ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸੀ।[1] ਅਤੇ ਦੋ-ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ।