ਹਾਂਸ ਕਲਾਂ, ਪੰਜਾਬ (ਭਾਰਤ) ਵਿੱਚ ਜਗਰਾਉਂ ਦੇ ਨੇੜੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਚੌਕੀਮਾਨ (ਜੋ ਕਿ NH-95 ਦੇ ਨੇੜੇ ਹੈ) ਤੋਂ 8.8 ਤੋਂ ਕਿਲੋਮੀਟਰ ਦੂਰ ਹੈ। ਇਹ ਮੁੱਖ ਸ਼ਹਿਰ ਲੁਧਿਆਣਾ ਤੋਂ 36.6 ਕਿਲੋਮੀਟਰ ਅਤੇ ਜਗਰਾਉਂ ਤੋਂ 11.1 ਕਿਲੋਮੀਟਰ ਹੈ।
ਰੇਲ ਦੁਆਰਾ